ਪੰਜਾਬ

punjab

ਕਾਉਂਟਿੰਗ ਸੈਂਟਰ ਦੇ ਬਾਹਰ ਉਮੀਦਵਾਰ ਜਸਕਰਣ ਸਿੰਘ ਕਾਹਣ ਸਿੰਘ ਵਾਲਾ ਨੇ ਦਿੱਤਾ ਧਰਨਾ

By

Published : Mar 10, 2022, 9:39 AM IST

Updated : Feb 3, 2023, 8:19 PM IST

ਕੋਟਕਪੂਰਾ: ਪੰਜਾਬ ’ਚ ਬੈਲਟ ਪੇਪਰ ਦੇ ਨਾਲ ਨਾਲ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਕੋਟਕਪੂਰਾ ਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਜਸਕਰਣ ਸਿੰਘ ਕਾਹਣ ਸਿੰਘ ਵਾਲਾ ਵੱਲੋਂ ਕਾਉਂਟਿੰਗ ਸੈਂਟਰ ਦੇ ਬਾਹਰ ਧਰਨੇ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਚੈਕਿੰਗ ਨੂੰ ਲੈ ਕੇ ਉਨ੍ਹਾਂ ਦੀ ਪੁਲਿਸ ਦੇ ਨਾਲ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਦੇ ਦਖਲ ਦੇਣ ਤੋਂ ਬਾਅਦ ਉਮੀਦਵਾਰ ਧਰਨੇ ਤੋਂ ਉੱਠ ਗਏ ਅਤੇ ਅੱਗੇ ਚਲੇ ਗਏ।
Last Updated : Feb 3, 2023, 8:19 PM IST

ABOUT THE AUTHOR

...view details