ਪੰਜਾਬ

punjab

ETV Bharat / videos

ਸਮਾਜ ਸੇਵੀ ਸੰਸਥਾ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਵਾਸਤੇ ਕੀਤਾ ਵਿਲੱਖਣ ਪ੍ਰਦਰਸ਼ਨ

By

Published : Feb 28, 2022, 9:38 PM IST

Updated : Feb 3, 2023, 8:18 PM IST

ਲੁਧਿਆਣਾ:ਸਮਾਰਟ ਸਿਟੀ ਲੁਧਿਆਣਾ ਵਿੱਚ ਕੁੜੇ ਦੇ ਢੇਰ ਲੱਗੇ (garbage dumps in smart city ludhiana) ਹੋਏ ਹਨ। ਇਸੇ ਕਾਰਨ ਪ੍ਰਸ਼ਾਸਨ ਨੂੰ ਲਾਹਣਤਾਂ ਪਾਉਣ ਲਈ ਇੱਕ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਵਾਸਤੇ ਸੈਲਫੀ ਪੁਆਇੰਟ ਬਣਾ ਕੇ ਸੈਲਫੀਆਂ ਲਈਆਂ (members of ngo took selfies)। ਰੋਜਾਨਾ ਲੰਘਣ ਵਾਲੇ ਲੋਕਾਂ ਨੇ ਵੀ ਪ੍ਰੇਸ਼ਾਨੀ ਦੱਸੀ ਤੇ ਕਿਹਾ ਪ੍ਰਸ਼ਾਸਨ (problem told to administration) ਨੂੰ ਪੱਕਾ ਹੱਲ ਕਰਨਾ ਚਾਹੀਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਨੇਕਾਂ ਵਾਰ ਪ੍ਰਸ਼ਾਸਨ ਕੋਲ ਮਾਮਲਾ ਚੁੱਕਿਆ (ludhiana sanitation news) ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਿਸ ਵਿਚ ਵੱਖ ਵੱਖ ਪਾਰਟੀਆਂ ਵੱਲੋਂ ਵੱਖ ਵੱਖ ਮੁੱਦਿਆਂ ਉਪਰ ਵੋਟਾਂ ਮੰਗੀਆਂ ਗਈਆਂ। ਇਸ ਵਾਰ ਵੀ ਜ਼ਿਆਦਾਤਰ ਲੋਕਾਂ ਨੂੰ ਲੁਭਾਉਣ ਵਾਸਤੇ ਹੀ ਦੀ ਰਾਜਨੀਤੀ ਕੀਤੀ ਗਈ।
Last Updated : Feb 3, 2023, 8:18 PM IST

ABOUT THE AUTHOR

...view details