ਪੰਜਾਬ

punjab

By

Published : Jun 27, 2021, 10:27 PM IST

ETV Bharat / state

Mohali:ਸਟਰੀਟ ਆਰਟ ਨਾਲ ਕੋਰੋਨਾ ਬਾਰੇ ਕਰ ਰਿਹਾ ਜਾਗਰੂਕ

ਮੁਹਾਲੀ ਵਿਚ ਸਟਰੀਟ ਆਰਟ (Street art) ਦੁਆਰਾ ਰਵੀ ਸ਼ਰਮਾ ਲੋਕਾਂ ਨੂੰ ਕੋਰੋਨਾ ਮਹਾਂਮਾਰੀ (Corona epidemic) ਬਾਰੇ ਜਾਗਰੂਕ ਕਰ ਰਿਹਾ ਹੈ।ਰਵੀ ਸ਼ਰਮਾ ਇਕ ਆਈਟੀ ਪ੍ਰੋਫੈਸ਼ਨਲ ਹੈ।ਮੁਹਾਲੀ ਤੋਂ ਪਹਿਲਾਂ ਚੰਡੀਗੜ੍ਹ ਵਿਚ ਲੋਕਾਂ ਨੂੰ ਸਟਰੀਟ ਆਰਟ ਦੁਆਰਾ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਸੀ।

Mohali:ਸਟਰੀਟ ਆਰਟ ਨਾਲ ਕੋਰੋਨਾ ਬਾਰੇ ਕਰ ਰਿਹਾ ਜਾਗਰੂਕ
Mohali:ਸਟਰੀਟ ਆਰਟ ਨਾਲ ਕੋਰੋਨਾ ਬਾਰੇ ਕਰ ਰਿਹਾ ਜਾਗਰੂਕ

ਮੁਹਾਲੀ:ਕੋਰੋਨਾ ਮਹਾਂਮਾਰੀ (Corona epidemic) ਦੇ ਪ੍ਰਕੋਪ ਨੂੰ ਥੋੜੀ ਅਜਿਹੀ ਠੱਲ ਪਈ ਹੈ ਇਸ ਦੌਰਾਨ ਹੀ ਸਟਰੀਟ ਆਰਟਿਸ (Street arts)ਰਵੀ ਸ਼ਰਮਾ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਕੰਧਾਂ ਉਤੇ ਕਲਾ ਕ੍ਰਿਤੀਆਂ ਬਣਾ ਰਿਹਾ ਹੈ।ਰਵੀ ਸ਼ਰਮਾ ਆਈਟੀ ਪ੍ਰੋਫੈਸ਼ਨਲ ਹੈ ਜੋ ਲੋਕਾਂ ਨੂੰ ਅਨੋਖੇ ਢੰਗ ਨਾਲ ਜਾਗਰੂਕ ਕਰ ਰਿਹਾ ਹੈ।

Mohali:ਸਟਰੀਟ ਆਰਟ ਨਾਲ ਕੋਰੋਨਾ ਬਾਰੇ ਕਰ ਰਿਹਾ ਜਾਗਰੂਕ

ਰਵੀ ਸ਼ਰਮਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਿਕਰਾਲ ਸਮਾਂ ਵਿੱਚ ਪਹਿਲਾਂ ਆਪਣੇ ਘਰਾਂ ਦੇ ਆਲੇ ਦੁਆਲੇ ਅਤੇ ਇਲਾਕੇ ਵਿੱਚ ਸਟਰੀਟ ਆਰਟ ਦੇ ਜ਼ਰੀਏ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕਰ ਰੱਖਣਾ ਆਦਿ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਹੁਣੇ ਤੱਕ ਉਨ੍ਹਾਂ ਨੇ 1੦ - 12 ਦੇ ਕਰੀਬ ਪੇਟਿੰਗ ਬਣਾ ਕਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਹੁਣ ਉਹਨਾਂ ਨੇ ਮੁਹਾਲੀ ਨੂੰ ਟਾਰਗੇਟ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਟਰੀਟ ਪੇਂਟਿੰਗ ਨੂੰ ਲੋਕਾਂ ਵਲੋਂ ਕਾਫ਼ੀ ਉਤਸ਼ਾਹ ਮਿਲਿਆ ਅਤੇ ਉਨ੍ਹਾਂ ਦੀ ਸ਼ਾਬਾਸ਼ੀ ਦੇ ਚਲਦੇ ਹੌਂਸਲਾ ਵਧਿਆ।

ਰਵੀ ਸ਼ਰਮਾ ਨੇ ਦੱਸਿਆ ਕਿ ਇੱਕ ਸਟਰੀਟ ਪੇਂਟਿੰਗ ਨੂੰ ਬਣਾਉਣ ਵਿੱਚ ਲੱਗਭੱਗ 3 ਤੋਂ 4 ਹਜਾਰ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰ ਕੋਰੋਨਾ ਮਹਾਮਾਰੀ ਵਿੱਚ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ।

ਇਹ ਵੀ ਪੜੋ:'RTI 'ਚ ਬੇਰੁਜ਼ਗਾਰਾਂ ਨੂੰ ਲੈ ਕੇ ਸਰਕਾਰ ਦੇ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ'

ABOUT THE AUTHOR

...view details