ਪੰਜਾਬ

punjab

By

Published : Apr 6, 2021, 5:34 PM IST

ETV Bharat / state

ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਹਲਕਾ ਜ਼ੀਰਾ ਦੇ ਵਰਕਰ- ਅਵਤਾਰ ਸਿੰਘ ਮਿੰਨਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਰਕਰ ਜ਼ੀਰਾ ਹਲਕੇ ਲਈ ਕਿਸੇ ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ

ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਹਲਕਾ ਜ਼ੀਰਾ ਦੇ ਵਰਕਰ- ਅਵਤਾਰ ਸਿੰਘ ਮਿੰਨਾ
ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਹਲਕਾ ਜ਼ੀਰਾ ਦੇ ਵਰਕਰ- ਅਵਤਾਰ ਸਿੰਘ ਮਿੰਨਾ

ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਮਿੰਨਾ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਏ। ਮੀਟਿੰਗ ਦੌਰਾਨ ਅਵਤਾਰ ਸਿੰਘ ਮਿੰਨਾ ਨੇ ਵਰਕਰਾਂ ਨੂੰ ਫੈਲ ਰਹੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ਲਈ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਵਰਕਰਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।

ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਹਲਕਾ ਜ਼ੀਰਾ ਦੇ ਵਰਕਰ- ਅਵਤਾਰ ਸਿੰਘ ਮਿੰਨਾ

ਅਫਵਾਹਾਂ ’ਤੇ ਨਾ ਦਿੱਤਾ ਜਾਵੇ ਧਿਆਨ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਮਿੰਨਾ ਨੇ ਕਿਹਾ ਕਿ ਹਲਕੇ ਜ਼ੀਰਾ ਦੇ ਲੋਕਾਂ ਨੂੰ ਕਿਹਾ ਕਿ ਬਾਹਰੀ ਉਮੀਦਵਾਰ ਦੇ ਆਉਣ ਦੀਆਂ ਅਫਹਾਵਾਂ ’ਤੇ ਧਿਆਨ ਨਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਜ਼ੀਰਾ ਪਰਿਵਾਰ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ।

ਵਰਕਰ ਬਾਹਰੀ ਉਮੀਦਵਾਰ ਨੂੰ ਨਹੀਂ ਕਰਨਗੇ ਬਰਦਾਸ਼ਤ

ਨਾਲ ਹੀ ਅਵਤਾਰ ਸਿੰਘ ਨੇ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਜੋ ਬਾਹਰੀ ਉਮੀਦਵਾਰ ਹੈ ਉਸ ਨੂੰ ਜ਼ੀਰਾ ਹਲਕੇ ਦੇ ਵਰਕਰ ਬਰਦਾਸ਼ਤ ਨਹੀਂ ਕਰਨਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਚ ਕੰਮ ਕਰ ਰਹੇ ਹਨ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਦੇ ਕੇ ਮਾਣ ਬਖਸ਼ਿਆ ਜਾਵੇਗਾ।

ਇਹ ਵੀ ਪੜੋ: ਐੱਸ.ਐੱਸ.ਪੀ 'ਤੇ ਅਗਵਾ ਕਰਨ ਦੇ ਇਲਜ਼ਾਮ: ਚੰਡੀਗੜ੍ਹ ਤੇ ਪੰਜਾਬ ਡੀਜੀਪੀ ਨੂੰ ਹਾਈ ਕੋਰਟ ਦਾ ਨੋਟਿਸ

ABOUT THE AUTHOR

...view details