ਪੰਜਾਬ

punjab

By

Published : Apr 23, 2021, 5:43 PM IST

ETV Bharat / state

ਪੰਜਾਬ ਵਿੱਚ ਛੇ ਪੁਲਿਸ ਅਫਸਰਾਂ ਦੇ ਹੋਏ ਤਬਾਦਲੇ

ਪੰਜਾਬ ਵਿੱਚ ਛੇ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿਚ ਸੰਦੀਪ ਗੋਇਲ ਪੀਪੀਐਸ, ਹਰਭਜਨ ਸਿੰਘ ਪੀਪੀਐਸ ,ਭੁਪਿੰਦਰ ਸਿੰਘ ਪੀ ਪੀ ਐੱਸ , ਸਤਵੀਰ ਸਿੰਘ ,ਰਾਜੇਸ਼ ਕੁਮਾਰ ਅਤੇ ਭੂਪਿੰਦਰ ਸਿੰਘ ਸ਼ਾਮਿਲ ਹੈ।

ਪੰਜਾਬ ਵਿੱਚ ਛੇ ਪੁਲਿਸ ਅਫਸਰਾਂ ਦੇ ਹੋਏ ਤਬਾਦਲੇ
ਪੰਜਾਬ ਵਿੱਚ ਛੇ ਪੁਲਿਸ ਅਫਸਰਾਂ ਦੇ ਹੋਏ ਤਬਾਦਲੇ

ਚੰਡੀਗੜ੍ਹ: ਪੰਜਾਬ ਵਿੱਚ ਛੇ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਸੰਦੀਪ ਗੋਇਲ ਪੀਪੀਐਸ, ਹਰਭਜਨ ਸਿੰਘ ਪੀਪੀਐਸ ,ਭੁਪਿੰਦਰ ਸਿੰਘ ਪੀ ਪੀ ਐੱਸ , ਸਤਵੀਰ ਸਿੰਘ ,ਰਾਜੇਸ਼ ਕੁਮਾਰ ਅਤੇ ਭੂਪਿੰਦਰ ਸਿੰਘ ਸ਼ਾਮਿਲ ਹੈ।

ਪੰਜਾਬ ਵਿੱਚ ਛੇ ਪੁਲਿਸ ਅਫਸਰਾਂ ਦੇ ਹੋਏ ਤਬਾਦਲੇ

ABOUT THE AUTHOR

...view details