ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver rates in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।
Gold and silver rates ਜਾਣੋ, ਸੋਨਾ ਅਤੇ ਚਾਂਦੀ ਦੇ ਰੇਟ
Gold and silver rates ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 23 ਨਵੰਬਰ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ, ਜਾਣੋ ਆਪਣੇ ਸ਼ਹਿਰ ਦਾ ਰੇਟ
GOLD AND SILVER RATES IN PUNJAB
ਇਹ ਵੀ ਪੜ੍ਹੋ:Petrol and diesel update ਜਾਣੋ, ਤੇਲ ਦੀਆਂ ਕੀਮਤਾਂ
- 23 ਨਵੰਬਰ ਨੂੰ ਸੋਨੇ ਦਾ ਰੇਟ
ਸ਼ਹਿਰ | ਗ੍ਰਾਮ | ਅੱਜ 24 ਕੈਰੇਟ ਸੋਨੇ ਦਾ ਰੇਟ | ਕੱਲ੍ਹ 24 ਕੈਰੇਟ ਸੋਨੇ ਦਾ ਰੇਟ | ਵਧੇ/ਘਟੇ |
ਲੁਧਿਆਣਾ | 10 | 52,400 | 52,100 | +300 |
ਬਠਿੰਡਾ | 10 | 52,700 | 52,500 | +200 |
ਜਲੰਧਰ | 10 | 53,100 | 52,900 | +200 |
- 23 ਨਵੰਬਰ ਨੂੰ ਚਾਂਦੀ ਦਾ ਰੇਟ
ਸ਼ਹਿਰ | ਕਿਲੋ | ਅੱਜ ਦਾ ਰੇਟ | ਕੱਲ੍ਹ ਦਾ ਰੇਟ | ਵਧੇ/ਘਟੇ |
ਲੁਧਿਆਣਾ | 1 | 61,000 | 61,300 | -300 |
ਬਠਿੰਡਾ | 1 | 61,350 | 61,300 | +50 |
ਜਲੰਧਰ | 1 | 61,700 | 61,900 | -200 |
ਇਹ ਵੀ ਪੜ੍ਹੋ:Vegetable rates update ਜਾਣੋ, ਅੱਜ ਕੀ ਰੇਟ ਵਿਕ ਰਹੀਆਂ ਹਨ ਸਬਜੀਆਂ