ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਚੋਰ ਏਟੀਐਮ ਲੈ ਕੇ ਹੋਏ ਰਫ਼ੂ ਚੱਕਰ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਚਤਰਪੁਰ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ।ਇਹ ਘਟਨਾ ਕਰੀਬ ਅੱਧੀ ਰਾਤ ਦੀ ਹੈ। ਘਟਨਾ ਸਮੇਂ ਉੱਥੇ ਕੋਈ ਵੀ ਗਾਰਡ ਮੌਜੂਦ ਨਹੀਂ ਸੀ।

ਅੰਮ੍ਰਿਤਸਰ 'ਚ ਚੋਰ ਏਟੀਐਮ ਲੈ ਕੇ ਹੋਏ ਰਫ਼ੂ ਚੱਕਰ

By

Published : Feb 12, 2019, 3:39 PM IST

ਪਿੰਡ ਚਤਰਪੁਰ ਵਿੱਚ ਚੋਰ ਏਟੀਐਮ ਮਸ਼ੀਨ ਹੀ ਲੈ ਕੇ ਰਫੂ ਚੱਕਰ ਹੋ ਗਏ। ਏਟੀਐਮ ਵਿੱਚ 2 ਲੱਖ, 80 ਹਜ਼ਾਰ ਰੁਪਏ ਸਨ। ਜਿਸ ਸਮੇਂ ਚੋਰੀ ਹੋਈ ਉਸ ਵੇਲੇ ਏਟੀਐਮ 'ਤੇ ਕੋਈ ਗਾਰਡ ਮੌਜੂਦ ਨਹੀਂ ਸੀ।

ਅੰਮ੍ਰਿਤਸਰ 'ਚ ਚੋਰ ਏਟੀਐਮ ਲੈ ਕੇ ਹੋਏ ਰਫ਼ੂ ਚੱਕਰ

ਚੋਰਾਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਅਤੇ ਫਿਰ ਬਿਨਾਂ ਦੇਰੀ ਕੀਤੇ ਏਟੀਐਮ ਮਸ਼ੀਨ ਹੀ ਨਾਲ ਲੈ ਕੇ ਭੱਜ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਏਟੀਐਮ 'ਤੇ ਕੋਈ ਵੀ ਗਾਰਡ ਨਹੀਂ ਹੁੰਦਾ, ਜਿਸ ਕਾਰਨ ਚੋਰਾਂ ਨੇ ਇਸ ਏਟੀਐਮ ਨੂੰ ਆਪਣਾ ਨਿਸ਼ਾਨਾ ਬਣਾਇਆ। ਉਧਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਏਟੀਐਮ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਤੱਕ ਪਹੁੰਚਿਆ ਜਾ ਸਕੇ।

ABOUT THE AUTHOR

...view details