ਪੰਜਾਬ

punjab

ETV Bharat / sitara

ਦਿਲਜੀਤ ਦੁਸਾਂਝ ਕਰਨ ਜਾ ਰਹੇ ਹਨ ਵੱਡਾ ਧਮਾਕਾ

ਦਿਲਜੀਤ ਦੋਸਾਂਝ ਦੀ ਇੱਕ ਫਿਲਮ ਨੂੰ OTT ਪਲੇਟਫਾਰਮ ਦੇ Netflix ’ਤੇ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਦਿਲਜੀਤ ਦੋਸਾਂਝ ਦੀਆਂ ਕਈ ਫਿਲਮਾਂ OTT ’ਤੇ ਮੌਜੂਦ ਹਨ ਪਰ ਉਹ ਸਿਨੇਮਾਘਰ ’ਚ ਰਿਲੀਜ਼ ਹੋ ਚੁੱਕੀਆ ਹਨ।

By

Published : Jul 5, 2021, 2:19 PM IST

Updated : Jul 5, 2021, 2:26 PM IST

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਲਦ ਕਰਨਗੇ ਆਪਣਾ OTT ਡੈਬਿਊ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਲਦ ਕਰਨਗੇ ਆਪਣਾ OTT ਡੈਬਿਊ

ਚੰਡੀਗੜ੍ਹ:ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਫੈਨਜ਼ ਦੇ ਲਈ ਵੱਡੀ ਖੁਸ਼ਖਬਰੀ ਹੈ। ਦੱਸਦਈਏ ਕਿ ਜਲਦ ਹੀ OTT ਪਲੇਟਫਾਰਮ ’ਤੇ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਸਬੰਧ ’ਚ ਦਿਲਜੀਤ ਨੇ ਪੁਸ਼ਟੀ ਵੀ ਕਰ ਦਿੱਤੀ ਹੈ।

ਦਿਲਜੀਤ ਦੁਸਾਂਝ ਕਰਨ ਜਾ ਰਹੇ ਹਨ ਵੱਡਾ ਧਮਾਕਾ

ਦਿਲਜੀਤ ਦੋਸਾਂਝ ਦੀ ਇੱਕ ਫਿਲਮ ਨੂੰ OTT ਪਲੇਟਫਾਰਮ ਦੇ Netflix ’ਤੇ ਰਿਲੀਜ਼ ਕੀਤੀ ਜਾਵੇਗਾ। ਹਾਲਾਂਕਿ ਦਿਲਜੀਤ ਦੋਸਾਂਝ ਦੀਆਂ ਕਈ ਫਿਲਮਾਂ OTT ’ਤੇ ਮੌਜੂਦ ਹਨ ਪਰ ਉਹ ਸਿਨੇਮਾਘਰ ’ਚ ਰਿਲੀਜ਼ ਹੋ ਚੁੱਕੀਆ ਹਨ।

ਦਿਲਜੀਤ ਦੇ ਫੈਨਜ਼ ਉਨ੍ਹਾਂ ਦੀ ਐਲਬਮ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਐਲਬਮ ਦਾ ਨਾਂ moon child era ਹੈ। ਜਿਸ ’ਤੇ ਦਿਲਜੀਤ ਦਾ ਕਹਿਣਾ ਹੈ ਕਿ ਐਲਬਮ ਨੂੰ ਵੀ ਜਲਦ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜੋ: Happy Birthday: Kaur B ਨੂੰ ਪੰਜਾਬੀ ਇੰਡਸਟਰੀ ਨੇ ਦਿੱਤੀਆਂ ਵਧਾਈਆਂ

Last Updated : Jul 5, 2021, 2:26 PM IST

ABOUT THE AUTHOR

...view details