ਪੰਜਾਬ

punjab

ETV Bharat / entertainment

Animal Box Office Collection Day 13: 'ਐਨੀਮਲ' ਨੇ 12ਵੇਂ ਦਿਨ ਦੀ ਕਮਾਈ ਨਾਲ ਦੁਨੀਆ ਭਰ 'ਚ 750 ਕਰੋੜ ਦਾ ਅੰਕੜਾ ਕੀਤਾ ਪਾਰ, ਜਾਣੋ 13ਵੇਂ ਦਿਨ ਦਾ ਕਲੈਕਸ਼ਨ

Animal Box Office Collection Day: ਫਿਲਮ 'ਐਨੀਮਲ' ਅੱਜ 13 ਦਸੰਬਰ ਨੂੰ ਆਪਣੇ ਰਿਲੀਜ਼ ਦੇ 13ਵੇਂ ਦਿਨ 'ਚ ਪਹੁੰਚ ਚੁੱਕੀ ਹੈ। ਇਸ ਫਿਲਮ ਨੇ 12ਵੇਂ ਭਾਰਤ 'ਚ 450 ਕਰੋੜ ਅਤੇ ਦੁਨੀਆ ਭਰ 'ਚ 750 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

Animal Box Office Collection Day 13
Animal Box Office Collection Day 13

By ETV Bharat Entertainment Team

Published : Dec 13, 2023, 11:41 AM IST

ਹੈਦਰਾਬਾਦ: 'ਐਨੀਮਲ' ਬਾਕਸ ਆਫਿਸ 'ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਰਣਬੀਰ ਕਪੂਰ ਅਤੇ ਬੌਬੀ ਦਿਓਲ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। 'ਐਨੀਮਲ' ਬਾਕਸ ਆਫਿਸ 'ਤੇ 12 ਦਿਨ ਪੂਰੇ ਕਰ ਚੁੱਕੀ ਹੈ ਅਤੇ ਅੱਜ ਫਿਲਮ ਆਪਣੇ ਰਿਲੀਜ਼ ਦੇ 13ਵੇਂ ਦਿਨ 'ਚ ਪਹੁੰਚ ਚੁੱਕੀ ਹੈ। ਫਿਲਮ ਦਾ ਦੁਨੀਆ ਭਰ 'ਚ ਕਲੈਕਸ਼ਨ 700 ਕਰੋੜ ਅਤੇ ਘਰੇਲੂ ਕਲੈਕਸ਼ਨ 400 ਕਰੋੜ ਦੇ ਪਾਰ ਹੈ।

'ਐਨੀਮਲ' ਨੇ 12 ਦਿਨਾਂ 'ਚ ਕੀਤੀ ਇੰਨੀ ਕਮਾਈ: ਜਾਣਕਾਰੀ ਲ਼ਈ ਤੁਹਾਨੂੰ ਦੱਸ ਦਈਏ ਕਿ ਫਿਲਮ 'ਐਲੀਮਲ' ਨੇ 11ਵੇਂ ਦਿਨ ਘਰੇਲੂ ਬਾਕਸ ਆਫਿਸ 'ਤੇ 13.12 ਕਰੋੜ ਦਾ ਵਪਾਰ ਕੀਤਾ ਸੀ ਅਤੇ 12ਵੇਂ ਦਿਨ ਵੀ ਫਿਲਮ ਦਾ ਕਲੈਕਸ਼ਨ 13 ਕਰੋੜ ਦੇ ਕਰੀਬ ਹੈ। 'ਐਨੀਮਲ' ਨੇ 12 ਦਿਨਾਂ 'ਚ ਘਰੇਲੂ ਸਿਨੇਮਾ ਘਰਾਂ 'ਤੇ 450 ਕਰੋੜ ਅਤੇ ਦੁਨੀਆ ਭਰ 'ਚ 750 ਕਰੋੜ ਰੁਪਏ ਕਮਾ ਲਏ ਹਨ। ਫਿਲਮ ਨੇ 11 ਦਿਨਾਂ 'ਚ ਦੁਨੀਆਂ ਭਰ 'ਚ 737.98 ਦਾ ਕਲੈਕਸ਼ਨ ਕੀਤਾ ਹੈ ਅਤੇ 12ਵੇਂ ਦਿਨ ਦੇ ਕਲੈਕਸ਼ਨ ਨਾਲ ਫਿਲਮ ਦਾ ਦੁਨੀਆਂ ਭਰ 'ਚ ਕਲੈਕਸ਼ਨ 750 ਕਰੋੜ ਨੂੰ ਪਾਰ ਹੋ ਗਿਆ ਹੈ।

ਫਿਲਮ 'ਐਨੀਮਲ' ਦਾ ਘਰੇਲੂ ਕਲੈਕਸ਼ਨ:

  1. ਪਹਿਲਾ ਦਿਨ-63 ਕਰੋੜ
  2. ਦੂਜਾ ਦਿਨ: 66 ਕਰੋੜ
  3. ਤੀਜਾ ਦਿਨ: 72.50 ਕਰੋੜ, ਪਹਿਲੇ ਹਫ਼ਤੇ: 205 ਕਰੋੜ (ਘਰੇਲੂ), 360 ਕੜੋੜ (ਦੁਨੀਆ ਭਰ 'ਚ)
  4. ਚੌਥਾ ਦਿਨ: 40 ਕਰੋੜ
  5. ਪੰਜਵਾ ਦਿਨ: 34.02 ਕਰੋੜ
  6. ਛੇਵਾ ਦਿਨ: 30 ਕਰੋੜ
  7. ਸੱਤਵਾ ਦਿਨ: 25 ਕਰੋੜ
  8. ਅੱਠਵਾ ਦਿਨ: 23.5 ਕਰੋੜ
  9. ਨੌਵਾਂ ਦਿਨ: 35.33 ਕਰੋੜ
  10. ਦੱਸਵਾ ਦਿਨ: 36.55 ਕਰੋੜ
  11. 11ਵੇਂ ਦਿਨ: 13.12 ਕਰੋੜ
  12. 12ਵੇਂ ਦਿਨ: 13 ਕਰੋੜ
  13. 13ਵੇਂ ਦਿਨ: 2.50 ਕਰੋੜ
  14. ਕੁੱਲ ਘਰੇਲੂ ਕਲੈਕਸ਼ਨ: 458.12 ਕਰੋੜ (ਅਨੁਮਾਨ ਅਨੁਸਾਰ)

ਫਿਲਮ ਐਨੀਮਲ ਦਾ ਦੁਨੀਆ ਭਰ 'ਚ ਕਲੈਕਸ਼ਨ:

  1. ਪਹਿਲਾ ਦਿਨ: 116 ਕਰੋੜ
  2. ਦੂਜਾ ਦਿਨ: 120 ਕਰੋੜ
  3. ਤੀਜਾ ਦਿਨ: 120 ਕਰੋੜ
  4. ਚੌਥਾ ਦਿਨ: 69 ਕਰੋੜ
  5. ਪੰਜਵਾ ਦਿਨ: 56 ਕਰੋੜ
  6. ਛੇਵਾ ਦਿਨ: 46.60 ਕਰੋੜ
  7. ਸੱਤਵਾਂ ਦਿਨ: 35.70 ਕਰੋੜ
  8. ਅੱਠਵਾ ਦਿਨ: 37.37 ਕਰੋੜ
  9. ਨੌਵਾ ਦਿਨ: 60.22 ਕਰੋੜ
  10. ਦੱਸਵਾ ਦਿਨ: 56.57 ਕਰੋੜ
  11. 11ਵੇਂ ਦਿਨ: 13 ਕਰੋੜ
  12. 12ਵੇਂ ਦਿਨ: 13 ਕਰੋੜ
  13. 13ਵੇਂ ਦਿਨ: 2.51 ਕਰੋੜ
  14. ਕੁੱਲ ਘਰੇਲੂ ਕਲੈਕਸ਼ਨ: 750 ਕਰੋੜ ਰੁਪਏ ਤੋਂ ਜ਼ਿਆਦਾ (ਅਨੁਮਾਨ ਅਨੁਸਾਰ)

ABOUT THE AUTHOR

...view details