ਭਾਗਵਤ ਗੀਤਾ ਦਾ ਸੰਦੇਸ਼
" ਮਨੁੱਖ ਨੂੰ ਜਾਣਨਾ ਚਾਹੀਦਾ ਹੈ ਕਿ ਸ਼ਾਸਤਰਾਂ ਦੇ ਅਨੁਸਾਰ ਕੀ ਕਰਤੱਵ ਹੈ ਅਤੇ ਕੀ ਅਕਰਤੱਵ ਹੈ। ਉਸ ਵਿਧੀ- ਵਿਧਾਨਾਂ ਨੂੰ ਜਾਣ ਕੇ ਕਰਮ ਕਰਨਾ ਚਾਹੀਦਾ ਹੈ। ਜਿਸ ਨਾਲ ਉਹ ਕਰਮਸ਼ ਉਪਰ ਉੱਠ ਸਕੇ। ਜੋ ਸ਼ਾਸਤਰਾਂ ਦੇ ਆਦੇਸ਼ਾਂ ਦੀ ਅਵਹੇਲਨਾ ਕਰਦਾ ਹੈ ਅਤੇ ਅਣਚਾਹੇ ਢੰਗ ਨਾਲ ਕਰਮ ਕਰਨਾ ਚਾਹੀਦਾ ਹੈ। ਉਸ ਨਾਲ ਨਾਂ ਤਾਂ ਸਿੱਧੀ, ਨਾ ਹੀ ਪਰਮਗਤੀ ਦੀ ਪ੍ਰਾਪਤੀ ਹੋ ਪਾਉਂਦੀ ਹੈ। ਮਹਾਂਪੁਰਖ ਆਪਣੇ ਅਨੁਸ਼ਾਰਣੀ ਕਾਰਜ ਨਾਲ ਜੋ ਆਦੇਸ਼ ਕਰਨ ਦੀ ਕੋਸ਼ਿਸ ਕਰਦਾ ਹੈ। ਕਰਮਯੋਗ ਨਾਲ ਸਿੱਧ ਹੋਏ ਮਹਾਂਪੁਰਖ ਦਾ ਇਸ ਸੰਸਾਰ ਵਿੱਚ ਕਰਮ ਕਰਨ ਅਤੇ ਕਰਮ ਨਾ ਕਰਨ ਦਾ ਕੋਈ ਪ੍ਰਯੋਜਿਨ ਰਹਿੰਦਾ ਹੈ। ਅਨੇਕਾਂ ਵਿਦਵਾਨ ਖੇਤਰੀ ਰਾਜਾ, ਮਹਾਂਪੁਰਖ ਕਰਮਾਂ ਦੁਆਰਾ ਹੀ ਮੋਖ਼ਸ ਪ੍ਰਾਪਤੀ ਦੇ ਲਈ ਪ੍ਰਵਿਤ ਹੁੰਦੇ ਸੀ ਇਸ ਲਈ ਨਿਸਕਾਮ ਭਾਵ ਨਾਲ ਕਰਮ ਕਰੋ। "