ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮਧਿਅਮ ਤੋਂ ਕੋਰੋਨਾ ਕਾਲ ਵਿੱਚ ਦਿੱਲੀ ਦੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਪੂਰੀਆਂ ਤਿਆਰੀਆਂ ਚ ਕੀਤਾ ਜਾ ਰਿਹਾ ਹੈ। ਲੌਕਡਾਊਨ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਭੁੱਖਾ ਨਾ ਸੌਵੇਂ ਦੇ ਤਹਿਤ ਹਰ ਇੱਕ ਵਿਆਕਤੀ ਲਈ ਖਾਣੇ ਦੇ ਪ੍ਰਬੰਧ ਦਾ ਬੀੜਾ ਚੁੱਕਿਆ ਹੈ।
ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ : ਮਨਜਿੰਦਰ ਸਿੰਘ ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮਧਿਅਮ ਤੋਂ ਕੋਰੋਨਾ ਕਾਲ ਵਿੱਚ ਦਿੱਲੀ ਦੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਪੂਰੀਆਂ ਤਿਆਰੀਆਂ ਚ ਕੀਤਾ ਜਾ ਰਿਹਾ ਹੈ। ਲੌਕਡਾਊਨ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਭੁੱਖਾ ਨਾ ਸੌਵੇਂ ਦੇ ਤਹਿਤ ਹਰ ਇੱਕ ਵਿਆਕਤੀ ਲਈ ਖਾਣੇ ਦੇ ਪ੍ਰਬੰਧ ਦਾ ਬੀੜਾ ਚੁਕਿਆ ਹੈ।
ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ ਮਨਜਿੰਦਰ ਸਿੰਘ ਸਿਰਸਾ
ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡਿਓ ਜਰੀਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੌਕਡਾਊਨ ਵਿੱਚ ਹਰ ਇੱਕ ਵਿਆਕਤੀ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਪੀੜਤਾਂ ਦੇ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਉਨ੍ਹਾਂ ਦੇ ਘਰਾਂ ਤੱਕ ਖਾਣਾ ਪਹੁੰਚਾਉਣ ਦਾ ਦਾਅਵਾ ਕੀਤਾ। ਗੁਰਦੁਆਰਾ ਸਾਹਿਬ ਵਿਖੇ ਲੋਕਾਂ ਲਈ ਨਿਰੰਤਰਣ ਚੱਲਦੀ ਰਹੇਗੀ।