ਪੰਜਾਬ

punjab

ETV Bharat / bharat

ਕਰਨਾਟਕਾ ਜ਼ਿਮਨੀ ਚੋਣਾਂ ਰੁਝਾਨਾਂ ਵਿੱਚ ਭਾਜਪਾ ਨੇ ਹੂੰਝੀਆਂ ਸੀਟਾਂ, ਕਾਂਗਰਸ ਨੇ ਮੰਨੀ ਹਾਰ

ਕਰਨਾਟਕਾ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ ਚੰਗੀ ਲੀਡ ਨਾਲ ਜਿੱਤ ਹਾਸਲ ਕਰ ਰਹੀ ਹੈ।

By

Published : Dec 9, 2019, 1:04 PM IST

ਕਰਨਾਟਕਾ
ਕਰਨਾਟਕਾ

ਨਵੀਂ ਦਿੱਲੀ: ਕਰਨਾਟਕਾ ਦੀਆਂ 15 ਵਿਧਾਨਸਭਾ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਅਜੇ ਤੱਕ ਆਏ ਰੁਝਾਨਾਂ ਨੂੰ ਵੇਖ ਕੇ ਲਗਦਾ ਹੈ ਕਿ ਕਾਂਗਰਸ ਨੇ ਹਾਰ ਸਵੀਕਾਰ ਕਰ ਲਈ ਹੈ। ਕਾਂਗਰਸ ਨੇਤਾ ਡੀਕੇ ਸ਼ਿਵਕੁਮਾਨ ਨੇ ਕਿਹਾ, ਜਨਤਾ ਨੇ ਦਬਬਦਲੁਆਂ ਨੂੰ ਸਵੀਕਾਰ ਕੀਤਾ ਹੈ'

ਯੇਦੀਰੁੱਪਾ ਨੇ ਆਪਣੀ ਜਿੱਤ ਦੀ ਖ਼ੁਸ਼ੀ ਜ਼ਾਹਰ ਕੀਤੀ ਹੈ।

ਜ਼ਿਕਰ ਕਰ ਦਈਏ ਕਿ ਕਾਂਗਰਸ ਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਅਤੇ ਅਜੇ ਤੱਕ ਮਿਲੇ ਰੁਝਾਨਾਂ ਦਾ ਜੇ ਇਹੀ ਨਤੀਜਾ ਰਿਹਾ ਤਾਂ ਪਾਰਟੀ 12 ਵਿੱਚੋਂ 9 ਸੀਟਾਂ ਹਾਰਦੀ ਵਿਖਾਈ ਦੇ ਰਹੀ ਹੈ।

ABOUT THE AUTHOR

...view details