ਪੰਜਾਬ

punjab

By

Published : Nov 29, 2020, 3:23 PM IST

ETV Bharat / bharat

ਮਹਾਂਰਾਸ਼ਟਰ ਦੇ ਧਾਰਾਵੀ ਵਿੱਚ ਲਿਫ਼ਟ ਹਾਦਸੇ 'ਚ ਪੰਜ ਸਾਲਾ ਬੱਚੇ ਦੀ ਮੌਤ

ਮੁੰਬਈ ਦੇ ਧਾਰਾਵੀ ਵਿੱਚ ਸ਼ਨੀਵਾਰ ਨੂੰ ਇੱਕ ਲਿਫ਼ਟ ਹਾਦਸੇ ਵਿੱਚ ਇੱਕ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਮਹਾਂਰਾਸ਼ਟਰ ਦੇ ਧਾਰਾਵੀ ਵਿੱਚ ਲਿਫਟ ਹਾਦਸੇ ਵਿੱਚ ਪੰਜ ਸਾਲਾ ਬੱਚੇ ਦੀ ਮੌਤ
ਮਹਾਂਰਾਸ਼ਟਰ ਦੇ ਧਾਰਾਵੀ ਵਿੱਚ ਲਿਫਟ ਹਾਦਸੇ ਵਿੱਚ ਪੰਜ ਸਾਲਾ ਬੱਚੇ ਦੀ ਮੌਤ

ਮੁੰਬਈ: ਧਾਰਾਵੀ ਵਿੱਚ ਲਿਫ਼ਟ ਹਾਦਸੇ ਬਾਰੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਮੁਹੰਮਦ ਹੁਜ਼ੈਫ ਸ਼ੇਖ ਆਪਣੇ ਭੈਣਾਂ-ਭਰਾਵਾਂ ਸਮੇਤ ਲਿਫ਼ਟ ਵਿੱਚ ਮੌਜੂਦ ਸੀ। ਉਹ ਲਿਫ਼ਟ ਵਿੱਚ ਲੱਗੇ ਲੱਕੜ ਦੇ ਦਰਵਾਜ਼ੇ ਅਤੇ ਬਾਹਰੀ ਗਰਿੱਲ ਦੇ ਵਿਚਕਾਰ ਫ਼ਸ ਗਿਆ ਅਤੇ ਅਚਾਨਕ ਹੀ ਲਿਫ਼ਟ ਉੱਪਰਲੀ ਮੰਜ਼ਿਲ ਵੱਲ ਚਲੀ ਗਈ। ਇਸ ਘਟਨਾ ਵਿੱਚ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।

ਮਹਾਂਰਾਸ਼ਟਰ ਦੇ ਧਾਰਾਵੀ ਵਿੱਚ ਲਿਫਟ ਹਾਦਸੇ ਵਿੱਚ ਪੰਜ ਸਾਲਾ ਬੱਚੇ ਦੀ ਮੌਤ

ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਹਾਦਸਾ ਦੁਪਹਿਰ 12.30 ਵਜੇ ਧਾਰਾਵੀ ਦੇ ਪਲਾਵਾੜੀ ਦੀ ਕੋਜੀ ਸ਼ੈਲਟਰ ਇਮਾਰਤ ਵਿੱਚ ਵਾਪਰਿਆ।

ABOUT THE AUTHOR

...view details