ਪੰਜਾਬ

punjab

By

Published : Apr 2, 2020, 8:08 PM IST

ETV Bharat / bharat

ਕੋਵਿਡ-19: ਏਮਜ਼ ਦਾ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਹੁਣ ਦੇਸ਼ ਦੀ ਸਭ ਤੋਂ ਉੱਤਮ ਸਿਹਤ ਸੰਸਥਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦਾ ਇੱਕ ਡਾਕਟਰ ਵੀ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ।

ਕੋਵਿਡ-19:ਏਮਜ਼ ਦਾ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਕੋਵਿਡ-19:ਏਮਜ਼ ਦਾ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ਕੋਵਿਡ-19:ਏਮਜ਼ ਦਾ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਦੇਸ਼ ਦੀ ਸਭ ਤੋਂ ਉੱਤਮ ਸਿਹਤ ਸੰਸਥਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦਾ ਇੱਕ ਡਾਕਟਰ ਵੀ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ।

ਕੋਵਿਡ-19:ਏਮਜ਼ ਦਾ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਇਹ ਡਾਕਟਰ ਸੰਸਥਾ ਦਾ ਰੈਜ਼ੀਡੈਂਟ ਡਾਕਟਰ ਸੀ। ਪੀੜਤ ਡਾਕਟਰ ਏਮਜ਼ ਦੇ ਸਰੀਰ ਵਿਭਾਗ ਵਿੱਚ ਤਾਇਨਾਤ ਸੀ। ਇਸ ਡਾਕਟਰ ਨੂੰ ਇੱਕ ਵਿਸ਼ੇਸ਼ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ ਹੈ। ਇਸ ਮਗਰੋਂ ਇਸ ਡਾਕਟਰ ਦੀ ਹੋਰ ਪੜਤਾਲ ਤੇ ਜਾਂਚ ਕੀਤੀ ਜਾਵੇਗੀ। ਏਮਜ਼ ਦੇ ਸੂਤਰਾਂ ਨੇ ਦੱਸਿਆ ਹੈ ਕਿ ਡਾਕਟਰ ਦੇ ਪਰਿਵਾਰ ਦੀ ਵੀ ਸਕਰੀਨਿੰਗ ਕੀਤੀ ਜਾ ਰਹੀ ਹੈ।

ABOUT THE AUTHOR

...view details