ਪੰਜਾਬ

punjab

ETV Bharat / sports

IPL ਤੋਂ ਪਹਿਲਾਂ ਕੇਸ਼ਵ ਮਹਾਰਾਜ ਅਤੇ ਰਵੀ ਬਿਸ਼ਨੋਈ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਕੀਤੇ ਦਰਸ਼ਨ - KESHAV MAHARAJ VISIT RAM TAMPLE

ਕ੍ਰਿਕਟਰ ਕੇਸ਼ਵ ਮਹਾਰਾਜ ਲਖਨਊ ਸੁਪਰ ਜਾਇੰਟਸ ਦੇ ਕੈਂਪ ਨਾਲ ਜੁੜੇ ਹੋਏ ਹਨ।ਪੂਰੀ ਟੀਮ ਲਖਨਊ ਵਿੱਚ ਮੌਜੂਦ ਹੈ। ਆਪਣੇ ਪਹਿਲੇ ਮੈਚ ਤੋਂ ਪਹਿਲਾਂ ਗੇਂਦਬਾਜ਼ ਕੇਸ਼ਵ ਮਹਾਰਾਜ ਅਤੇ ਰਵੀ ਬਿਸ਼ਨੋਈ ਰਾਮ ਮੰਦਰ ਗਏ ਸਨ। ਪੜ੍ਹੋ ਪੂਰੀ ਖਬਰ...

Etv Bharat
Etv Bharat

By ETV Bharat Sports Team

Published : Mar 21, 2024, 6:18 PM IST

ਨਵੀਂ ਦਿੱਲੀ: IPL 2024 ਦਾ ਪਹਿਲਾ ਮੈਚ ਉਦਘਾਟਨੀ ਸਮਾਰੋਹ ਤੋਂ ਬਾਅਦ 22 ਮਾਰਚ ਨੂੰ CSK ਬਨਾਮ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। IPL ਸ਼ੁਰੂ ਹੋਣ ਤੋਂ ਪਹਿਲਾਂ ਲਖਨਊ ਸੁਪਰਜਾਇੰਟਸ ਦੇ ਗੇਂਦਬਾਜ਼ ਕੇਸ਼ਵ ਮਹਾਰਾਜ ਅਤੇ ਰਵੀ ਬਿਸ਼ਨੋਈ ਨੇ ਰਾਮ ਮੰਦਰ ਦੇ ਦਰਸ਼ਨ ਕੀਤੇ। ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਵੀ ਵਿਸ਼ਨੋਈ ਅਤੇ ਕੇਸ਼ਵ ਮਹਾਰਾਜ ਰਾਮ ਮੰਦਰ ਦੇ ਦਰਸ਼ਨ ਕਰ ਰਹੇ ਹਨ।

ਕੇਸ਼ਵ ਮਹਾਰਾਜ ਇੱਕ ਦੱਖਣੀ ਅਫ਼ਰੀਕੀ ਕ੍ਰਿਕਟਰ ਹੈ ਜੋ IPL ਵਿੱਚ ਲਖਨਊ ਸੁਪਰਜਾਇੰਟਸ ਲਈ ਖੇਡਦਾ ਹੈ। ਉਸਨੂੰ ਲਖਨਊ ਸੁਪਰਜਾਇੰਟਸ ਨੇ ਉਸਦੀ ਬੇਸ ਪ੍ਰਾਈਸ 50 ਲੱਖ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਸੀ। ਇਸ ਵਾਰ ਰਵੀ ਬਿਸ਼ਨੋਈ ਨੂੰ ਲਖਨਊ ਸੁਪਰਜਾਇੰਟਸ ਨੇ 4 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਲਖਨਊ ਦੇ ਦੋਵੇਂ ਗੇਂਦਬਾਜ਼ਾਂ ਨੇ ਇਕੱਠੇ ਰਾਮ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਰਾਮ ਮੰਦਰ ਦੇ ਉਦਘਾਟਨ ਮੌਕੇ ਕੇਸ਼ਵ ਮਹਾਰਾਜ ਨੇ ਰਾਮ ਮੰਦਰ ਦੀਆਂ ਤਸਵੀਰਾਂ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਸੀ।

ਕੇਸ਼ਵ ਮਹਾਰਾਜ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੇਸ਼ਮ ਮਹਾਰਾਜ ਨੇ 27 ਟੀ-20 ਮੈਚਾਂ 'ਚ 24 ਵਿਕਟਾਂ ਲਈਆਂ ਹਨ। 21 ਦੌੜਾਂ 'ਤੇ 2 ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਆਈਪੀਐਲ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਪ੍ਰਸ਼ੰਸਕ

ABOUT THE AUTHOR

...view details