ਸੋਨਮ ਕਪੂਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ।. ਸੋਨਮ ਕਪੂਰ ਨੇ ਲੇਟੈਸਟ ਫੋਟੋਸ਼ੂਟ 'ਚ ਬਲੈਕ ਡਰੈੱਸ ਪਾਈ ਹੋਈ ਹੈ।. ਨਾਲ ਹੀ ਸੋਨਮ ਕਪੂਰ ਨੇ ਅੱਖਾਂ ਉਤੇ ਸਮੋਕੀ ਮੇਕਅੱਪ ਕੀਤਾ ਹੋਇਆ ਹੈ।. ਇਸ ਲੁੱਕ 'ਚ ਸੋਨਮ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ।. ਸੋਨਮ ਦੇ ਇਸ ਗਲੈਮਰਸ ਲੁੱਕ ਤੋਂ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ ਹਨ।. ਸੋਨਮ ਕਪੂਰ ਨੂੰ ਬਾਲੀਵੁੱਡ ਦੀ ਫੈਸ਼ਨਿਸਟਾ ਵੀ ਕਿਹਾ ਜਾਂਦਾ ਹੈ।. ਕਰੋੜਾਂ ਲੋਕ ਉਸ ਦੇ ਫੈਸ਼ਨ ਸੈਂਸ ਦੇ ਦੀਵਾਨੇ ਹਨ।