ਪੰਜਾਬ

punjab

ETV Bharat / photos

ਪੰਜਾਬੀ ਸੂਟ ਦੇ ਨਾਲ ਹਰੀਆਂ ਚੂੜੀਆਂ, ਸੋਨਮ ਬਾਜਵਾ ਦੇ ਨਵੇਂ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ - Sonam Bajwa

Sonam Bajwa Pictures: ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਸ ਵਾਰ ਅਦਾਕਾਰਾ ਨੇ ਮਿੰਨੀ ਡਰੈੱਸ ਜਾਂ ਕੋਈ ਸਟਾਈਲਿਸ਼ ਟੌਪ ਨਹੀਂ ਬਲਕਿ ਇਸ ਵਾਰ ਅਦਾਕਾਰਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ, ਜਿਸ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। (instagram)

By ETV Bharat Entertainment Team

Published : Jun 25, 2024, 6:10 PM IST

ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸਫ਼ਲ ਅਦਾਕਾਰਾ ਹੈ। (instagram)
ਸੋਨਮ ਬਾਜਵਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਹਾਲ ਹੀ ਵਿੱਚ ਅਦਾਕਾਰਾ ਨੇ ਪੰਜਾਬੀ ਸੂਟ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਪੰਜਾਬੀ ਸੂਟ ਦੇ ਨਾਲ ਅਦਾਕਾਰਾ ਨੇ ਹਰੀਆਂ ਚੂੜੀਆਂ ਵੀ ਪਾਈਆਂ ਹੋਈਆਂ ਹਨ। (instagram)
ਸੋਨਮ ਬਾਜਵਾ ਨੇ ਤਸਵੀਰਾਂ ਦੇ ਨਾਲ ਹਲਕਾ-ਹਲਕਾ ਮੇਕਅੱਪ ਵੀ ਕੀਤਾ ਹੋਇਆ ਹੈ। (instagram)
ਸੋਨਮ ਬਾਜਵਾ ਦੀ ਪੰਜਾਬੀ ਸਿਨੇਮਾ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ। (instagram)
ਸੋਨਮ ਨੂੰ ਇੰਸਟਾਗ੍ਰਾਮ ਉਤੇ ਵੀ 13.9 ਮਿਲੀਅਨ ਲੋਕ ਪਸੰਦ ਕਰਦੇ ਹਨ। (instagram)
ਸੋਨਮ ਆਪਣੀ ਅਦਾਕਾਰੀ ਦੇ ਨਾਲ-ਨਾਲ ਤਸਵੀਰਾਂ ਕਾਰਨ ਵੀ ਚਰਚਾ ਦਾ ਕੇਂਦਰ ਰਹਿੰਦੀ ਹੈ। (instagram)
ਇੰਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਕਈ ਤਰ੍ਹਾਂ ਦੇ ਪੋਜ਼ ਦਿੱਤੇ ਹਨ। (instagram)
ਸੋਨਮ ਬਾਜਵਾ ਦੀਆਂ ਹੋਰ ਤਸਵੀਰਾਂ ਦੇਖੋ। (instagram)
ਸੋਨਮ ਬਾਜਵਾ (instagram)
ਸੋਨਮ ਬਾਜਵਾ (instagram)

ABOUT THE AUTHOR

...view details