ਹਾਲ ਹੀ ਵਿੱਚ ਸੋਨਮ ਬਾਜਵਾ ਨੇ ਬੌਸੀ ਲੁੱਕ ਵਿੱਚ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।. ਸੋਨਮ ਬਾਜਵਾ ਦੀਆਂ ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।. ਇਹਨਾਂ ਤਸਵੀਰਾਂ ਨੂੰ ਅੰਨ੍ਹੇਵਾਹ ਲਾਈਕ ਮਿਲ ਰਹੇ ਹਨ।. ਸੋਨਮ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ।. ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਹੈ।. ਸੋਨਮ ਬਾਜਵਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।. ਸੋਨਮ ਬਾਜਵਾ ਜਿੰਨਾ ਆਪਣੀਆਂ ਤਸਵੀਰਾਂ ਅਤੇ ਅਦਾਕਾਰੀ ਕਾਰਨ ਚਰਚਾ ਵਿੱਚ ਹੈ. ਉਸ ਤੋਂ ਕਿਤੇ ਜਿਆਦਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ ਵਿੱਚ ਹੈ।. ਸੋਨਮ ਬਾਜਵਾ ਇਸ ਸਮੇਂ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ।. ਸੋਨਮ ਬਾਜਵਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।. ਸੋਨਮ ਬਾਜਵਾ ਦੀਆਂ ਖੂਬਸੂਰਤ ਫੋਟੋਆਂ ਵਿੱਚ ਸ਼ਾਨਦਾਰ ਪੋਜ਼ ਦੇਖੋ।. ਸੋਨਮ ਬਾਜਵਾ ਨੂੰ ਇੰਸਟਾਗ੍ਰਾਮ ਉਤੇ 13.5 ਮਿਲੀਅਨ ਲੋਕ ਪਸੰਦ ਕਰਦੇ ਹਨ।