ਪੰਜਾਬ

punjab

ETV Bharat / photos

ਨਿਓਨ ਗ੍ਰੀਨ ਗਾਊਨ 'ਚ ਸਾਰਾ ਅਲੀ ਖਾਨ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖੋ 'ਚਕਾਚਕ ਗਰਲ' ਦੀ ਝਲਕ - ਸਾਰਾ ਅਲੀ ਖਾਨ

Sara Ali In Neon Gown: ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਅਤੇ ਪਟੌਦੀ ਪਰਿਵਾਰ ਦੀ ਪਿਆਰੀ ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਨਿਓਨ ਗ੍ਰੀਨ ਰੰਗ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਇਹ ਕੁੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੱਥੇ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ ਦੀ ਲੜੀ।

By ETV Bharat Entertainment Team

Published : Mar 2, 2024, 12:30 PM IST

ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ।
ਚਕਾਚਕ ਗਰਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਖੂਬਸੂਰਤ ਤਾਜ਼ਾ ਤਸਵੀਰਾਂ ਦੀ ਲੜੀ 'ਚ ਸਾਰਾ ਅਲੀ ਖਾਨ ਨਿਓਨ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ।
ਸਾਰਾ ਖਾਨ ਤਾਜ਼ਾ ਤਸਵੀਰਾਂ ਲਈ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਨਿਓਨ ਗ੍ਰੀਨ ਗਾਊਨ 'ਚ ਸਾਰਾ ਕਾਫੀ ਗਲੈਮਰਸ ਲੱਗ ਰਹੀ ਹੈ।
ਲਾਈਟ ਮੇਕਅੱਪ ਅਤੇ ਈਅਰਰਿੰਗਸ 'ਚ ਸਾਰਾ ਅਲੀ ਖਾਨ ਦਾ ਲੁੱਕ ਦੇਖਣ ਯੋਗ ਹੈ।
ਸਾਰਾ ਅਲੀ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਕਈ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਇੱਥੇ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ ਦੀ ਇੱਕ ਲੜੀ।

ABOUT THE AUTHOR

...view details