ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਸਫ਼ਲ ਅਦਾਕਾਰਾ ਹੈ।. ਸੋਨਮ ਬਾਜਵਾ ਆਏ ਦਿਨ ਨਵੀਆਂ ਫੋਟੋਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।. ਹੁਣ ਇੱਥੇ ਅਸੀਂ ਸੋਨਮ ਬਾਜਵਾ ਦੀਆਂ ਅਜਿਹੀਆਂ ਫੋਟੋਆਂ ਇੱਕਠੀਆਂ ਕੀਤੀਆਂ ਹਨ. ਜਿਸ ਵਿੱਚ ਅਦਾਕਾਰਾ ਨੇ ਸਾੜੀ ਪਾਈ ਹੋਈ ਹੈ।. ਬਹੁਤ ਘੱਟ ਵਾਰ ਹੁੰਦਾ ਹੈ. ਜਦੋਂ ਸੋਨਮ ਬਾਜਵਾ ਸਾੜੀ ਵਿੱਚ ਤਸਵੀਰਾਂ ਪੋਸਟ ਕਰਦੀ ਹੈ।. ਸੋਨਮ ਬਾਜਵਾ ਨੂੰ ਇੰਸਟਾਗ੍ਰਾਮ ਉਤੇ 13.7 ਮਿਲੀਅਨ ਲੋਕ ਪਸੰਦ ਕਰਦੇ ਹਨ।. ਪ੍ਰਸ਼ੰਸਕ ਸੋਨਮ ਦੀਆਂ ਨਵੀਆਂ ਫੋਟੋਆਂ ਦਾ ਬਹੁਤ ਇੰਤਜ਼ਾਰ ਕਰਦੇ ਹਨ।. ਸੋਨਮ ਬਾਜਵਾ ਇਹਨਾਂ ਤਸਵੀਰਾਂ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ।. ਸੋਨਮ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।. ਸੋਨਮ ਬਾਜਵਾ