ਪੰਜਾਬ

punjab

ETV Bharat / photos

ਕਾਲੀ ਬੈਕਲੈੱਸ ਡਰੈੱਸ 'ਚ ਮਾਹਿਰਾ ਸ਼ਰਮਾ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - Mahira Sharma New Pics - MAHIRA SHARMA NEW PICS

Mahira Sharma New Pics: ਹਾਲ ਹੀ ਵਿੱਚ ਮਾਹਿਰਾ ਸ਼ਰਮਾ ਨੇ ਆਪਣੀ ਕਾਲੀ ਬੈਕਲੈੱਸ ਡਰੈੱਸ ਵਿੱਚ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਕਿ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ।

By ETV Bharat Entertainment Team

Published : Apr 24, 2024, 1:14 PM IST

ਮਾਹਿਰਾ ਸ਼ਰਮਾ ਟੀਵੀ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਸਰਗਰਮ ਹੈ।
ਅਦਾਕਾਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਤਸਵੀਰਾਂ ਕਾਰਨ ਵੀ ਸੁਰਖ਼ੀਆਂ ਬਟੋਰ ਦੀ ਰਹਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਮਾਹਿਰਾ ਸ਼ਰਮਾ ਨੇ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਨਵੀਆਂ ਫੋਟੋਆਂ ਵਿੱਚ ਮਾਹਿਰਾ ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਪਾਈ ਹੋਈ ਹੈ।
ਕਾਲੀ ਬੈਕਲੈੱਸ ਡਰੈੱਸ ਵਿੱਚ ਮਾਹਿਰਾ ਸ਼ਰਮਾ ਕਾਫੀ ਖੂਬਸੂਰਤ ਲੱਗ ਰਹੀ ਹੈ।
ਕਾਲੀ ਬੈਕਲੈੱਸ ਡਰੈੱਸ ਵਿੱਚ ਮਾਹਿਰਾ ਸ਼ਰਮਾ ਨੇ ਤਰ੍ਹਾਂ-ਤਰ੍ਹਾਂ ਦੇ ਪੋਜ਼ ਦਿੱਤੇ ਹਨ।
ਮਾਹਿਰਾ ਸ਼ਰਮਾ ਦਾ ਸਾਰਾ ਇੰਸਟਾਗ੍ਰਾਮ ਸੋਹਣੀਆਂ-ਸੋਹਣੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਮਾਹਿਰਾ ਸ਼ਰਮਾ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।
ਮਾਹਿਰਾ ਸ਼ਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਸਾਰੇ ਗੀਤਾਂ ਨੂੰ ਹਿੱਟ ਕਰਵਾ ਚੁੱਕੀ ਹੈ।
ਮਾਹਿਰਾ ਸ਼ਰਮਾ ਨੇ ਪਿਛਲੇ ਸਾਲ ਰਣਜੀਤ ਬਾਵਾ ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕੀਤਾ ਸੀ।
ਮਾਹਿਰਾ ਸ਼ਰਮਾ
ਮਾਹਿਰਾ ਸ਼ਰਮਾ

ABOUT THE AUTHOR

...view details