ਪੰਜਾਬ

punjab

ਲਾਲ-ਗੁਲਾਬੀ ਲਹਿੰਗੇ ਵਿੱਚ ਚਮਕੀ ਅਵਨੀਤ ਕੌਰ, ਪ੍ਰਸ਼ੰਸਕ ਬੋਲੇ-ਸਭ ਤੋਂ ਪਿਆਰੀ ਅਤੇ ਸੁੰਦਰ - Avneet Kaur

By ETV Bharat Entertainment Team

Published : Jun 20, 2024, 5:02 PM IST

Avneet Kaur Photos: ਹਾਲ ਹੀ ਵਿੱਚ ਅਵਨੀਤ ਕੌਰ ਨੇ ਲਾਲ ਰੰਗ ਦੇ ਲਹਿੰਗੇ ਵਿੱਚ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇੰਨ੍ਹਾਂ ਫੋਟੋਆਂ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰਾ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਦੇਖੋ ਅਦਾਕਾਰਾ ਦੀਆਂ ਤਸਵੀਰਾਂ...। (instagram)
ਅਵਨੀਤ ਕੌਰ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ। (instagram)
ਅਵਨੀਤ ਕੌਰ ਆਏ ਦਿਨ ਆਪਣੀਆਂ ਫੋਟੋਆਂ ਕਾਰਨ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। (instagram)
ਹਾਲ ਹੀ ਵਿੱਚ ਅਵਨੀਤ ਨੇ ਲਾਲ-ਗੁਲਾਬੀ ਰੰਗ ਦੇ ਲਹਿੰਗੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਿਆਰ ਕਰ ਰਹੇ ਹਨ। (instagram)
ਹੁਣ ਜਦੋਂ ਤੋਂ ਅਦਾਕਾਰਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। (instagram)
ਕੁੱਝ ਪ੍ਰਸ਼ੰਸਕਾਂ ਨੇ ਤਾਂ ਕਮੈਂਟ ਬਾਕਸ ਲਾਲ ਇਮੋਜੀ ਨਾਲ ਭਰ ਦਿੱਤਾ ਹੈ। (instagram)
ਅਵਨੀਤ ਕੌਰ ਦੀ ਕਾਫੀ ਵੱਡੀ ਫੈਨ ਫਾਲੋਇੰਗ ਹੈ। (instagram)
ਅਵਨੀਤ ਕੌਰ ਦੇ ਪ੍ਰਸ਼ੰਸਕ ਅਦਾਕਾਰਾ ਦੇ ਨਵੇਂ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੇ ਹਨ। (instagram)
ਅਵਨੀਤ ਕੌਰ ਨੇ ਇੰਨ੍ਹਾਂ ਤਸਵੀਰਾਂ ਵਿੱਚ ਕਾਫੀ ਮੇਕਅੱਪ ਵੀ ਕੀਤਾ ਹੋਇਆ ਹੈ। (instagram)
ਅਵਨੀਤ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ। (instagram)

ABOUT THE AUTHOR

...view details