ਪੰਜਾਬ

punjab

By ETV Bharat Entertainment Team

Published : Jun 3, 2024, 4:49 PM IST

ETV Bharat / photos

ਅਵਨੀਤ ਕੌਰ ਨੇ ਜਾਮਣੀ ਸਾੜ੍ਹੀ ਵਿੱਚ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Avneet Kaur

ਅਵਨੀਤ ਕੌਰ ਨੇ ਹਾਲ ਹੀ ਵਿੱਚ ਜਾਮਣੀ ਸਾੜ੍ਹੀ ਵਿੱਚ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। (instagram)
ਅਵਨੀਤ ਕੌਰ ਬਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਹੈ। (instagram)
ਅਵਨੀਤ ਕੌਰ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਹਾਲ ਹੀ ਵਿੱਚ ਅਦਾਕਾਰਾ ਨੇ ਪਹਿਲਾਂ ਨਾਲੋਂ ਬਿਲਕੁੱਲ ਹੱਟਕੇ ਲੁੱਕ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ। (instagram)
ਅਦਾਕਾਰਾ ਨੇ ਜਾਮਣੀ ਰੰਗ ਦੀ ਸਾੜ੍ਹੀ ਵਿੱਚ ਬੇਹੱਦ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਸਾੜ੍ਹੀ ਵਿੱਚ ਅਦਾਕਾਰਾ ਦਾ ਲੁੱਕ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਹੈ। (instagram)
ਅਵਨੀਤ ਕੌਰ ਅਦਾਕਾਰੀ ਦੇ ਨਾਲ-ਨਾਲ ਤਸਵੀਰਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। (instagram)
ਅਵਨੀਤ ਕੌਰ ਨੂੰ ਇੰਸਟਾਗ੍ਰਾਮ ਉਤੇ ਕਾਫੀ ਸਾਰੇ ਲੋਕ ਪਸੰਦ ਕਰਦੇ ਹਨ। (instagram)
ਅਵਨੀਤ ਕੌਰ ਨੇ ਇੰਨ੍ਹਾਂ ਤਸਵੀਰਾਂ ਵਿੱਚ ਕਾਫੀ ਮੇਕਅੱਪ ਕੀਤਾ ਹੋਇਆ ਹੈ। (instagram)
ਅਵਨੀਤ ਕੌਰ ਨੇ ਤਸਵੀਰਾਂ ਲਈ ਵੱਖਰੇ ਵੱਖਰੇ ਪੋਜ਼ ਦਿੱਤੇ ਹਨ। (instagram)
ਅਵਨੀਤ ਦਾ ਸਾਰਾ ਇੰਸਟਾਗ੍ਰਾਮ ਪਿਆਰੀਆਂ ਪਿਆਰੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। (instagram)

ABOUT THE AUTHOR

...view details