ਮੁੰਬਈ:ਕਾਮੇਡੀ ਦੇ ਬਾਦਸ਼ਾਹ ਅਤੇ ਦੁਨੀਆ ਭਰ 'ਚ ਆਪਣੇ ਕਾਮੇਡੀ ਅੰਦਾਜ਼ ਲਈ ਮਸ਼ਹੂਰ ਕਪਿਲ ਸ਼ਰਮਾ ਨਵੇਂ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨਾਲ ਵਾਪਸੀ ਕਰ ਰਹੇ ਹਨ। ਹਾਲ ਹੀ 'ਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ 'ਚ ਆਮਿਰ ਖਾਨ ਅਤੇ ਰਣਬੀਰ ਕਪੂਰ ਸਮੇਤ ਕਈ ਸਟਾਰ ਮਹਿਮਾਨਾਂ ਦੀਆਂ ਝਲਕੀਆਂ ਸਾਹਮਣੇ ਆਈਆਂ ਹਨ।
ਇਸ ਦੇ ਨਾਲ ਹੀ ਇੱਕ ਵਾਰ ਫਿਰ ਉਨ੍ਹਾਂ ਦੇ ਦੋਸਤ ਸੁਨੀਲ ਗਰੋਵਰ ਨੇ ਵੀ ਕਪਿਲ ਦੇ ਸ਼ੋਅ 'ਚ ਐਂਟਰੀ ਕੀਤੀ ਹੈ। ਇੱਥੇ ਫਿਲਮ ਅਦਾਕਾਰਾ ਅਰਚਨਾ ਪੂਰਨ ਸਿੰਘ ਇੱਕ ਵਾਰ ਫਿਰ ਜੱਜ ਦੀ ਕੁਰਸੀ 'ਤੇ ਨਜ਼ਰ ਆਈ। ਅਰਚਨਾ ਨੇ ਸ਼ੋਅ ਦੇ ਸਟ੍ਰੀਮ ਹੋਣ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਕਪਿਲ ਸ਼ਰਮਾ ਸ਼ੋਅ ਦੀ ਵੱਡੀ ਸੱਚਾਈ ਦਾ ਖੁਲਾਸਾ ਕੀਤਾ ਹੈ।
- ਅਕਸ਼ੈ ਕੁਮਾਰ ਦੀ ਇਸ ਨਵੀਂ ਫਿਲਮ ਦੀ ਸ਼ੂਟਿੰਗ ਹੋਈ ਖਤਮ, ਐਮੀ ਵਿਰਕ ਵੀ ਆਉਣਗੇ ਨਜ਼ਰ - Khel Khel Mein shooting
- ਸੰਪੂਰਨ ਹੋਈ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ, ਜਲਦ ਹੋਵੇਗੀ ਰਿਲੀਜ਼ - Jatt And Juliet 3 Shooting
- 16 ਮਹੀਨੇ ਦੀ ਰਾਹਾ ਕਪੂਰ ਦੀ ਨੈੱਟਵਰਥ ਜਾਣ ਕੇ ਉੱਡ ਜਾਣਗੇ ਹੋਸ਼, ਕੀ ਰਣਬੀਰ ਆਪਣੀ ਲਾਡਲੀ ਨੂੰ 250 ਕਰੋੜ ਦਾ ਬੰਗਲਾ ਕਰਨਗੇ ਗਿਫਟ? - Raha Kapoor Net Worth