ਨਵੀਂ ਦਿੱਲੀ:ਦੇਸ਼ 'ਚ ਕੱਚੇ ਤੇਲ ਅਤੇ ਚਾਂਦੀ ਦੀਆਂ ਕੀਮਤਾਂ ਲਗਭਗ ਸਥਿਰ ਹਨ। ਸ਼ਨੀਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 75,336 ਰੁਪਏ ਸੀ ਪਰ ਐਤਵਾਰ ਤੱਕ ਇਹ 95 ਰੁਪਏ ਵਧ ਕੇ 75,431 ਰੁਪਏ ਹੋ ਗਈ। ਸ਼ਨੀਵਾਰ ਨੂੰ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 94,399 ਰੁਪਏ ਸੀ ਅਤੇ ਐਤਵਾਰ ਨੂੰ ਵੀ ਇਹ 94,399 ਰੁਪਏ ਹੈ।
ਤੁਹਾਡੇ ਸ਼ਹਿਰ ਵਿੱਚ 22 ਕੈਰੇਟ ਸੋਨੇ ਅਤੇ 24 ਕੈਰੇਟ ਸੋਨੇ ਦੀ ਅੱਜ ਦੀ ਕੀਮਤ:-
ਸ਼ਹਿਰ | 22 ਕੈਰੇਟ ਸੋਨੇ ਦੀ ਕੀਮਤ | 24 ਕੈਰੇਟ ਸੋਨੇ ਦੀ ਕੀਮਤ |
ਪੰਜਾਬ | 68,650 ਰੁਪਏ | 72,080 ਰੁਪਏ |
ਚੰਡੀਗੜ੍ਹ | 67,140 ਰੁਪਏ | 73,230 ਰੁਪਏ |
ਦਿੱਲੀ | 67,800 ਰੁਪਏ | 73,950 ਰੁਪਏ |
ਮੁੰਬਈ | 67,650 ਰੁਪਏ | 73,800 ਰੁਪਏ |
ਅਹਿਮਦਾਬਾਦ | 67,700 ਰੁਪਏ | 73,850 ਰੁਪਏ |
ਚੇਨਈ | 68,200 ਰੁਪਏ | 74,400 ਰੁਪਏ |
ਕੋਲਕਾਤਾ | 67,650 ਰੁਪਏ | 73,800 ਰੁਪਏ |
ਗੁਰੂਗ੍ਰਾਮ | 67,800 ਰੁਪਏ | 73,950 ਰੁਪਏ |
ਲਖਨਊ | 67,800 ਰੁਪਏ | 73,950 ਰੁਪਏ |
ਬੈਂਗਲੁਰੂ | 67,650 ਰੁਪਏ | 73,800 ਰੁਪਏ |
ਜੈਪੁਰ | 67,800 ਰੁਪਏ | 73,950 ਰੁਪਏ |
ਪਟਨਾ | 67,700 ਰੁਪਏ | 73,850 ਰੁਪਏ |
ਹੈਦਰਾਬਾਦ | 67,650 ਰੁਪਏ | 73,800 ਰੁਪਏ |