ਹਵਾਲਾਤ ਵਿੱਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ - ਫਾਹਾ ਲੈ ਕੇ ਕੀਤੀ ਖੁਦਕੁਸ਼ੀ

🎬 Watch Now: Feature Video

thumbnail

By

Published : Mar 16, 2022, 12:51 PM IST

Updated : Feb 3, 2023, 8:19 PM IST

ਬਠਿੰਡਾ: ਜ਼ਿਲ੍ਹੇ ਦੇ ਨਥਾਣਾ ਦੇ ਥਾਣੇ ਦੇ ਲੌਕਅਪ ਵਿੱਚ ਅਮਰਪੁਰਾ ਬਸਤੀ ਵਾਸੀ ਸਿਮਰਨਜੀਤ ਸਿੰਘ ਨਾਂ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ (youth commits suicide by hanging in police station) । ਪਰਿਵਾਰਕ ਮੈਂਬਰਾ ਦੋਸ਼ ਲਗਾਇਆ ਹੈ ਕਿ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ (family alleged police of bribe)। ਮ੍ਰਿਤਕ ਦੀ ਮਾਂ ਸੁਖਵਿੰਦਰ ਕੌਰ ਮੁਤਾਬਕ ਉਸ ਨੂੰ ਚੋਰੀ ਦੇ ਇਲਜ਼ਾਮ ਵਿੱਚ ਥਾਣੇ ਵਿੱਚ ਲਿਆਂਦਾ ਗਿਆ ਸੀ ਬੀਤੀ ਰਾਤ ਸਿਮਰਜੀਤ ਵੱਲੋਂ ਥਾਣਾ ਨਥਾਣਾ ਦੀ ਹਵਾਲਾਤ ਵਿੱਚ ਪਤਾ ਲਗਾ ਕੇ ਖੁਦਕੁਸ਼ੀ ਕਰ ਲਈ। (youth was brought to police station for theft)।ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ (dead body sent for postmortem) ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵਲੋਂ ਲਗਾਤਾਰ ਸਿਮਰਨਜੀਤ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ (simranjit was being harassed by police) ਅਤੇ ਪੈਸੇ ਮੰਗੇ ਜਾ ਰਹੇ ਸੀ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.