ਭਾਰਤ ਬੰਦ ਨੂੰ ਲੈਕੇ ਵਪਾਰੀ ਵਰਗ ਪ੍ਰੇਸ਼ਾਨ - ਦੋ ਦਿਨਾਂ ਭਾਰਤ ਬੰਦ ਦਾ ਸੱਦਾ
🎬 Watch Now: Feature Video
ਜਲੰਧਰ: ਟ੍ਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਲੈਕੇ ਜਲੰਧਰ ਦੇ ਵਪਾਰੀ ਵਰਗ ਦਾ ਕਹਿਣਾ ਕਿ ਦੋ ਦਿਨਾਂ ਹੜਤਾਲ ਰਹਿਣਾ ਨਾਲ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵਪਾਰੀ ਵਜੋਂ ਉਨ੍ਹਾਂ ਲਈ ਸਾਲ ਦੇ ਆਖ਼ਰੀ ਦਿਨ ਚੱਲ ਰਹੇ ਹਨ, ਜਿਸ ਕਾਰਨ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਰਥਿਕ ਹੱਲ ਕੱਢਣਾ ਚਾਹੀਦਾ ਹੈ।
Last Updated : Feb 3, 2023, 8:21 PM IST