ਵਿਜੇਇੰਦਰ ਸਿੰਗਲਾ ਫ਼ਤਿਹਵੀਰ ਦੇ ਰੈਸਕਿਊ ਮਾਮਲੇ 'ਚ ਮੁੱਖ ਮੰਤਰੀ ਨਾਲ ਕਰਨਗੇ ਬੈਠਕ - ਫਤਿਹਵੀਰ ਦੇ ਰੇਸਕਿਊ
🎬 Watch Now: Feature Video
ਸੰਗਰੂਰ: ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਫ਼ਤਿਹਵੀਰ ਮਾਮਲੇ ਵਿਚ ਅੱਜ ਜਾਣਕਾਰੀ ਦਿੰਦਿਆ ਕਿਹਾ ਕਿ ਫ਼ਤਿਹਵੀਰ ਦੇ ਰਾਹਤ ਕਾਰਜ ਲਈ ਪ੍ਰਸ਼ਾਸ਼ਨ ਤੋਂ ਲੈ ਹਰ ਇੱਕ ਵਿਅਕਤੀ ਨੇ ਮਿਹਨਤ ਕੀਤੀ ਸੀ ਪਰ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਬੱਚਾ ਜਿਉਂਦਾ ਬਾਹਰ ਨਹੀਂ ਨਿਕਲ ਸਕਿਆ। ਬਾਕੀ ਜੋ ਵੀ ਮਾਮਲਾ ਹੋਇਆ ਉਸ ਦੀ ਸਾਰੀ ਜਾਣਕਾਰੀ ਦੀ ਰਿਪੋਰਟ ਉਹ ਮੁੱਖਮੰਤਰੀ ਪੰਜਾਬ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਰੱਖਣਗੇ।