ਵਿਸਾਖੀ ਮੇਲਾ ਬਣਿਆ ਜੰਗ ਦਾ ਮੈਦਾਨ, ਨੌਜਵਾਨਾਂ ਵਿਚਾਲੇ ਚੱਲੀਆਂ ਡਾਂਗਾਂ ! ਵੀਡੀਓ ਵਾਇਰਲ - Video of fight between youth at Baisakhi Mela in Bathinda goes viral
🎬 Watch Now: Feature Video
ਬਠਿੰਡਾ: ਸੂਬੇ ਵਿੱਚ ਹਿੰਸਕ ਘਟਨਾਵਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਨੌਜਵਾਨਾਂ ਦੀ ਆਪਸ ਵਿੱਚ ਝੜਪ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ। ਵਿਸਾਖੀ ਮੇਲੇ ’ਤੇ ਨੌਜਵਾਨਾਂ ਵਿਚਕਾਰ ਇਹ ਲੜਾਈ ਹੋਈ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਸ਼ਰੇਆਮ ਨੌਜਵਾਨ ਡਾਂਗਾਂ ਨਾਲ ਇੱਕ ਦੂਜੇ ਦੀ ਕੁੱਟਮਾਰ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ। ਇਹ ਵੀ ਕਿਹਾ ਕਿ ਜਾ ਰਿਹਾ ਸੀਐਮ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ।
TAGGED:
ਸੂਬੇ ਵਿੱਚ ਹਿੰਸਕ ਘਟਨਾਵਾਂ