ਚੋਰੀ ਦੇ 8 ਮੋਟਰਸਾਈਕਲ ਅਤੇ 2 ਸਿਲੰਡਰਾਂ ਸਣੇ ਦੋ ਕਥਿਤ ਮੁਲਜ਼ਮ ਕਾਬੂ

By

Published : May 19, 2021, 6:17 PM IST

thumbnail
ਅੰਮ੍ਰਿਤਸਰ:ਬਿਆਸ ਦੀ ਪੁਲਿਸ ਵੱਲੋਂ ਚੋਰਾਂ ਅਤੇ ਨਸ਼ਾ ਤਸਕਰਾਂ ਉਤੇ ਨਕੇਲ ਪਾਈ ਜਾ ਰਹੀ ਹੈ।ਇਸੇ ਲੜੀ ਤਹਿਤ ਪੁਲਿਸ ਦੋ ਚੋਰਾਂ ਨੂੰ ਕਾਬੂ ਕੀਤਾ ਹੈ।ਉਹਨਾਂ ਕੋਲੋਂ ਪੁਲਿਸ ਨੇ 8 ਮੋਟਰਸਾਈਕਲ ਅਤੇ 2 ਸਿਲੰਡਰ ਬਰਾਮਦ ਕੀਤੇ ਹਨ।ਇਸ ਬਾਰੇ ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਰਈਆ ਐਸ.ਆਈ ਜਸਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸਮੇਤ ਪਿੰਡ ਮੱਦ ਤਰਫ ਗਸ਼ਤ ਕਰ ਰਹੇ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਬਾਈਕ ਸਵਾਰ ਦੋ ਨੌਜਵਾਨ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖ ਮੁੜਨ ਲੱਗੇ ਸਨ ਕਿ ਉੁਨ੍ਹਾਂ ਨੂੰ ਰੋਕ ਪੁੱਛ ਪੜਤਾਲ ਕਰਨ ਤੇ ਉਨ੍ਹਾਂ ਕੋਲੋਂ ਦੋ ਸਿਲੰਡਰ ਅਤੇ ਅੱਠ ਵੱਖ-ਵੱਖ ਬ੍ਰਾਂਡ ਦੇ ਮੋਟਰਸਾਈਕਲ ਬਰਾਮਦ ਹੋਏ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.