ਪੁੱਤਰ ਨੇ ਗੋਲੀਆਂ ਮਾਰ ਕੇ ਕੀਤਾ ਪਿਤਾ ਦਾ ਕਤਲ - The son murdered the father
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16494942-thumbnail-3x2-kk.jpg)
ਤਰਨ ਤਾਰਨ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਸੀ ਹੈ ਜਿੱਥੇ ਪਿੰਡ ਕੋਟ ਧਰਮ ਚੰਦ ਵਿੱਚ ਰੂੜੀ ਲਗਾਉਣ ਦੇ ਵਿਵਾਦ ਕਾਰਨ ਪੁੱਤਰ ਨੇ ਪਿਤਾ ਦਾ ਕਤਲ ਕਰ ਦਿੱਤਾ। ਥਾਣਾ ਝਬਾਲ ਦੀ ਪੁਲਿਸ ਮੌਕੇ ਉਤੇ ਪਹੁੰਚੀ ਪਰਚਾ ਦਰਜ਼ ਕਰਨ ਤੋ ਬਾਅਦ ਦੀ ਮੁਲਜ਼ਮ ਦੀ ਭਲ ਜਾਰੀ ਹੈ । ਐਸਐਚਓ ਇੰਸਪੈਕਟਰ ਪ੍ਰਭਜੀਤ ਸਿੰਘ ਝਬਾਲ ਨੇ ਦੱਸਿਆ ਕੇ ਰੂੜੀ ਲਗਾਉਂ ਦੇ ਵਿਵਾਦ ਕਾਰਨ ਪੁੱਤਰ ਨੇ ਪਿਤਾ ਦੇ ਦੋ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਦਾ ਪਹਿਲਾ ਵੀ ਜਮੀਨ ਨੂੰ ਲੈ ਕੇ ਝਗੜਾ ਸੀ। ਉਨ੍ਹਾਂ ਦੱਸਿਆ ਕੇ ਪਰਚਾ ਦਰਜ਼ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਜਾਰੀ ਹੈ।