ਪਤੀ ਦੀ ਮੌਤ ਤੋਂ ਬਾਅਦ ਖਸਤਾ ਹਾਲਤ ਦੇ ਸਲਾਈ ਸੈਂਟਰ ਵਿੱਚ ਰਹਿਣ ਨੂੰ ਮਜ਼ਬੂਰ ਹੈ 2 ਬੱਚਿਆ ਦੀ ਮਾਂ - Seek help from Punjab Government
🎬 Watch Now: Feature Video
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਰਾਜੋਕੇ (Rajoke village of the district) ਦੀ ਲੜਕੀ ਆਪਣੇ ਪਤੀ ਦੀ ਮੌਤ (Husband's death) ਤੋਂ ਬਾਅਦ ਅੱਤ ਦੀ ਗਰੀਬੀ ਵਿੱਚ ਰਹਿਣ ਲਈ ਮਜ਼ਬੂਰ ਹੈ। ਇਹ ਪੀੜਤ ਔਰਤ ਆਪਣੀ ਪਤੀ ਦੀ ਮੌਤ (Husband's death) ਤੋਂ ਬਾਅਦ ਆਪਣੇ ਪੇਕੇ ਪਿੰਡ ਆ ਜਾਂਦੀ ਹੈ ਅਤੇ ਉੱਥੇ ਦੇ ਸਰਕਾਰੀ ਖਸਤਾ ਹਾਲਾਤ ਦੀ ਸਿਲਾਈ ਸੈਂਟਰ (Government Crisis Sewing Center) ਦੀ ਇਮਾਰਤ ਵਿੱਚ ਰਹਿ ਰਹੀ ਹੈ। ਜਿੱਥੇ ਨਾ ਤਾਂ ਕੋਈ ਬਾਥਰੂਮ ਹੈ ਅਤੇ ਨਾਲ ਹੀ ਕੋਈ ਚਾਰਦੀਵਾਰੀ, ਇਸ ਮੌਕੇ ਪਿੰਡ ਵਾਸੀਆਂ ਅਤੇ ਪੀੜਤ ਔਰਤ ਵੱਲੋਂ ਸਮਾਜ ਸੇਵੀ ਸੰਸਥਾ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ (Seek help from Punjab Government) ਕੀਤੀ ਗਈ ਹੈ। ਪੀੜਤ ਔਰਤ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਇੱਥੇ ਰਹਿ ਰਹੀ ਹੈ।