ਬੇ-ਮੌਸ਼ਮੀ ਪਏ ਮੀਹ ਨਾਲ ਖਿੜ੍ਹੇ ਲੋਕਾਂ ਦੇ ਚਿਹਰੇ - weather department
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7422031-thumbnail-3x2-chd.jpg)
ਚੰਡੀਗੜ੍ਹ: ਮੌਸਮ ਦਾ ਰੁੱਖ ਫਿਰ ਤੋਂ ਬਦਲ ਰਿਹਾ ਹੈ। ਐਤਵਾਰ ਨੂੰ ਦਿਨ ਚੜ੍ਹਦਿਆਂ ਤੇਜ਼ ਤਿੱਖੀ ਧੁੱਪ ਸੀ, ਉੱਥੇ ਹੀ ਸ਼ਾਮ ਹੁੰਦਿਆਂ ਹੀ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਮੀਹ ਪੈਣਾ ਸ਼ੁਰੂ ਹੋ ਗਿਆ। ਜਿਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਮਾਹਿਰਾਂ ਵੱਲੋਂ ਭਵਿੱਖਵਾਨੀ ਕੀਤੀ ਗਈ ਸੀ ਕਿ 29 ਮਈ ਤੋਂ ਲੈ ਕੇ 31 ਮਈ ਤੱਕ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਮੀਹ ਪੈ ਸਕਦਾ ਹੈ ਤੇ ਉਨ੍ਹਾਂ ਦਾ ਅਨੁਮਾਨ ਬਿਲਕੁਲ ਸਹੀ ਸਾਬਤ ਹੋਇਆ ਹੈ।