ਪਟਿਆਲਾ 'ਚ ਲੱਗੇ ਸਿੱਧੂ ਦੇ ਫਲੈਕਸ ਬੋਰਡ - Flex Board in Patiala
🎬 Watch Now: Feature Video
ਪਟਿਆਲਾ: ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਦੇ ਫਲੈਕਸ ਬੋਰਡ ਲਗਾਏ ਗਏ ਹਨ। ਇਸ ਫਲੈਕਸ ਬੋਰਡ (Flex board) ‘ਤੇ ਲਿਖਿਆ ਹੋਇਆ ਹੈ ਕਿ ਜਿੱਤੇਗਾ ਪੰਜਾਬ ਇਹ ਫਲੈਕਸ ਬੋਰਡ (Punjab will win this flex board) ਸਿੱਧੂ ਦੇ ਸਮਾਰਥਕ ਮਨਸਿਮਰਤ ਸਿੰਘ ਸ਼ੈਰੀ ਰਿਆੜ ਵਲੋਂ ਲਗਾਏ ਗਏ ਹਨ। ਇਸ ਮੌਕੇ ਸ਼ੈਰੀ ਰਿਆੜ ਨੇ ਕਿਹਾ ਕਿ ਇਹ ਫਲੈਕਸ ਬੋਰਡ ਲਾਉਨ ਦਾ ਇੱਕੋ ਮਕਸੱਦ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਦੀ ਸੋਚ ਹੈ ਉਹ ਲੋਕਾਂ ਤੱਕ ਪਹੁਚਾਈ ਜਾ ਸੱਕੇ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪੰਜਾਬ ਦੇ ਚੰਗੇ ਭਵਿੱਖ (Good future of Punjab) ਲਈ ਬਹੁਤ ਕੁਝ ਛੱਡਿਆ ਹੈ, ਉਨ੍ਹਾਂ ਕਿਹਾ ਕਿ ਸਿੱਧੂ ਇੱਕ ਈਮਾਨਦਾਰ ਲੀਡਰ ਹਨ।