AAP ਉੱਤੇ ਰਾਜਕੁਮਾਰ ਵੇਰਕਾ ਦਾ ਵਾਰ, ਕਿਹਾ - ਖੁੱਦ ਗਲਤੀਆਂ ਕਰਕੇ ਰਾਜਪਾਲ ਨੂੰ ਦਿੱਤਾ ਜਾ ਰਿਹਾ ਦੋਸ਼ - VRERKA NE AAP NU LYA NISHANE TE

🎬 Watch Now: Feature Video

thumbnail

By

Published : Sep 24, 2022, 1:45 PM IST

ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਦੇ ਗਵਰਨਰ ਉੱਤੇ (Allegations brought against the Governor of Punjab) ਲਾਏ ਗਏ ਇਲਜ਼ਾਮਾਂ ਦਾ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗ਼ਲਤੀਆਂ ਆਮ ਆਦਮੀ ਪਾਰਟੀ ਖੁੱਦ ਕਰਦੀ ਹੈ ਅਤੇ ਦੋਸ਼ ਸਾਰਾ ਗਵਰਨਰ ਉੱਤੇ ਲਗਾਇਆ ਜਾ ਰਿਹਾ ਹੈ। ਡਾ ਵੇਰਕਾ ਨੇ ਕਿਹਾ ਕਿ ਜੇਕਰ ਇਹ ਅਗਨੀ ਪ੍ਰੀਖਿਆ ਕਰਨੀ ਹੈ ਤਾਂ ਆਪਣੇ ਘਰਾਂ ਜਾਂ ਦਫਤਰਾਂ ਵਿੱਚ ਜਾਕੇ ਕਰੋ। ਉਨ੍ਹਾਂ ਕਿਹਾ ਪਹਿਲਾਂ ਗਵਰਨਰ ਵੱਲੋਂ ਵਿਸ਼ੇਸ਼ ਇਜਲਾਸ ਰੱਦ ਕੀਤਾ ਗਿਆ ਸੀ ਅਤੇ ਹੁਣ ਆਮ ਆਦਮੀ (Aam Aadmi Party) ਪਾਰਟੀ ਨੇ ਮੁੜ ਤੋਂ ਪੈਸਾ ਅਤੇ ਸਮਾਂ ਬਰਬਾਦ ਕਰਨ ਲਈ ਸੈਸ਼ਨ ਰੱਖ ਲਿਆ ਹੈ ਜੋ ਕਿਸੇ ਤਰੀਕੇ ਵੀ ਵਾਜਿਬ ਨਹੀਂ। ਉਨ੍ਹਾਂ ਕਿਹਾ ਸਦਨ ਲੋਕ ਮੁੱਦਿਆ ਲਈ ਹੈ ਆਪਸੀ ਭਰੋਸੇ ਹਾਸਿਲ ਕਰਨ ਲਈ ਨਹੀਂ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.