ਰਾਮਲੀਲਾ ਨੂੰ ਲੈਕੇ ਵਾਲਮੀਕਿ ਸਮਾਜ ਵੱਲੋਂ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ - ਫਿਲਮੀ ਗੀਤ
🎬 Watch Now: Feature Video

ਤਰਨਤਾਰਨ ਵਿਖੇ ਮੁਹੱਲਾ ਮੁਰਾਦਪੁਰਾ ਵਿਖੇ ਚੱਲ ਰਹੀ ਰਾਮਲੀਲਾ ਨੂੰ ਪੁਲਿਸ ਵੱਲੋਂ ਕੁਝ ਲੋਕਾਂ ਦੀ ਸ਼ਿਕਾਇਤ 'ਤੇ ਬੰਦ ਕਰਵਾਉਣ ਦੀਆਂ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਲਗਾਉਂਦਿਆਂ ਵਾਲਮੀਕਿ ਸਮਾਜ ਵੱਲੋਂ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਦਾ ਪੁਤਲਾ ਸਾੜਿਆ ਗਿਆ। ਪੁਲਿਸ ਨੇ ਕਿਹਾ ਕਿ ਕੁਝ ਵਾਲਮੀਕਿ ਸੰਗਠਨਾਂ ਵੱਲੋਂ ਰਾਮਲੀਲਾ ਵਿੱਚ ਫਿਲਮੀ ਗੀਤ (Valmiki community over Ramlila in Tarn Taran) ਚਲਾਉਣ ਸ਼ਿਕਾਇਤ ਆਈ ਸੀ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।