ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀ ਬੋਲੇ, ਸੰਘਰਸ਼ ਕਮੇਟੀ 'ਤੇ ਝੂਠੇ ਪਰਚੇ ਦਰਜ ਕਰਨ ਨਾਲ ਪ੍ਰਦੂਸ਼ਣ ਖ਼ਤਮ ਨਹੀਂ ਹੋਣਾ - protest against factory in garhshankar
🎬 Watch Now: Feature Video
ਗੜਸੰਕਰ ਦੇ ਅਧੀਨ ਪੈਦੇ ਪਿੰਡ ਮਹਿੰਦਵਾਣੀ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਅਧੀਨ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਿਲ ਲੋਕਾਂ ਦਾ ਆਰੋਪ ਹੈ ਕਿ ਪੰਜਾਬ ਦੀ ਸਰਹੱਦ ਨਾਲ ਹਿਮਾਚਲ ਖੇਤਰ ਵਿੱਚ ਸਾਬਣ ਫੈਕਟਰੀ ਦੇ ਜ਼ਹਿਰੀਲੇ ਧੂੰਏਂ ਅਤੇ ਪਾਣੀ ਦੀ ਸਮੱਸਿਆ ਹੈ। ਓਵਰਲੋਡ ਟਿਪਰਾਂ ਤੋਂ ਦੁੱਖੀ ਲੋਕਾਂ ਵੱਲੋਂ ਸ਼ਾਂਤਮਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ 'ਤੇ ਝੂਠੇ ਪਰਚੇ ਦਰਜ ਕਰਨ ਨਾਲ ਪ੍ਰਦੂਸ਼ਣ ਖਤਮ ਨਹੀਂ ਹੋਣਾ ਵਾਲਾ ਹੈ।