thumbnail

ਪ੍ਰੇਮ ਸਿੰਘ ਚੰਦੂਮਾਜਰਾ ਨੇ ਈਟੀਵੀ ਭਾਰਤ ਦੀ ਮੁਹਿੰਮ ਕੀਤੀ ਸ਼ਲਾਘਾ

By

Published : Oct 18, 2019, 7:40 AM IST

Updated : Oct 18, 2019, 6:23 PM IST

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਈਟੀਵੀ ਭਾਰਤ ਦੀ ਮੁਹਿੰਮ 550ਵੇਂ ਪ੍ਰਕਾਸ਼ ਪੁਰਬ ਮੌਕੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਸ਼ਲਾਘਾ ਕਰਦੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਹਿੰਗੀ ਮਸ਼ੀਨਰੀ ਕੇਵਲ 10 ਪ੍ਰਤੀਸ਼ਤ  ਖਰਚੇ ' ਤੇ ਦਿੱਤੀ ਗਈ ਸੀ ਜੋ ਕਿ ਪੰਜਾਬ ਸਰਕਾਰ ਵੱਲੋਂ ਇਸਤੇਮਾਲ ਨਹੀ ਕੀਤੀ। ਉਨ੍ਹਾਂ ਨੇ ਕਿਹਾ ਕਿ  ਭਾਰਤ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਦਾ ਪੰਜਾਬ ਸਰਕਾਰ ਦਾ ਲਾਹਾ ਨਹੀ ਲੈ ਸਕੀ।
Last Updated : Oct 18, 2019, 6:23 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.