ਰਿਸ਼ਵਤ ਲੈਂਦੀ ਬਿਜਲੀ ਵਿਭਾਗ ਦੀ ਮਹਿਲਾ ਜੇਈ ਕਾਬੂ - ਬਿਜਲੀ ਵਿਭਾਗ ਦੀ ਮਹਿਲਾ ਜੇਈ ਕਾਬੂ
🎬 Watch Now: Feature Video

ਸੰਗਰੂਰ: ਦਿੜਬਾ ਵਿੱਚ ਬਿਜਲੀ ਵਿਭਾਗ ਦੀ ਇੱਕ ਮਹਿਲਾ ਜੇ ਈ (If a woman from the power department e) ਨੂੰ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ। ਇਸ ਮੌਕੇ ਸਿਕਾਇਤ ਕਰਤਾ ਦੀਪ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਕਿਸਾਨ (Farmers) ਹੈ ਅਤੇ ਉਸ ਨੇ ਆਪਣੀ ਮੋਟਰ ਦਾ ਲੋੜ ਵਧਾਉਣਾ ਸੀ, ਜਿਸ ਲਈ ਮੁਲਜ਼ਮ ਮਹਿਲਾ ਵੱਲੋਂ ਉਸ ਤੋਂ ਆਪਣੇ ਡਰਾਈਵਰ ਦੇ ਜ਼ਰੀਏ 4 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਉਧਰ ਮਾਮਲੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਮਹਿਲਾ ਖ਼ਿਲਾਫ਼ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਮੁਲਜ਼ਮ ਮਹਿਲਾ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।