ਹੈਰਾਨੀਜਨਕ ! ਜੇਸੀਬੀ ਲੈ ਕੇ ATM ਚੋਰੀ ਕਰਨ ਦੀ ਕੋਸ਼ਿਸ਼, ਦੇਖੋ ਵੀਡੀਓ - ATM ਚੋਰੀ ਵੀਡੀਓ
🎬 Watch Now: Feature Video
ਸਾਂਗਲੀ: ਮਿਰਾਜ ਤਾਲੁਕਾ 'ਚ ਚੋਰਾਂ ਨੇ ਏ.ਟੀ.ਐੱਮ. ਸੈਂਟਰ 'ਚੋਂ ਜੇ.ਸੀ.ਬੀ. ਨਾਲ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਨੂੰ ਸੂਚਨਾ ਮਿਲੀ ਤਾਂ ਚੋਰ ਏਟੀਐਮ ਮਸ਼ੀਨ ਛੱਡ ਕੇ ਜੇਸੀਬੀ ਲੈ ਕੇ ਫ਼ਰਾਰ ਹੋ ਗਏ। ਘਟਨਾ ਐਤਵਾਰ ਸਵੇਰੇ ਵਾਪਰੀ ਸੀ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਪੁਲਿਸ ਵੱਲੋਂ ਵੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।