ਹਥਿਆਰ ਸਮੇਤ ਪੁਲਿਸ ਨੇ ਨੌਜਵਾਨ ਨੂੰ ਕੀਤਾ ਕਾਬੂ - ਝਗੜੇ ਕਰਨ ਦੇ ਕਾਫੀ ਮੁਕਦਮੇ ਦਰਜ਼
🎬 Watch Now: Feature Video
ਜਲੰਧਰ ਫਿਲੌਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ। ਨਾਕੇ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ। ਉਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪਾ ਪੁੱਤਰ ਸੁਰਜੀਤ ਸਿੰਘ ਵਾਸੀ ਗੰਨਾ ਪਿੰਡ ਵਜੋਂ ਹੋਈ। ਜਦੋਂ ਉਸ ਨੂੰ ਰੋਕ ਕੇ ਚੈਕ ਕੀਤਾ ਗਿਆਂ ਡੀਐਸਪੀ ਜਗਦੀਸ਼ ਰਾਜ ਥਾਣਾ ਫਿਲੌਰ ਦੇ ਐਸਐਚਓ ਸੁਰਿੰਦਰ ਕੁਮਾਰ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਤੇ ਦੱਸਿਆ ਉਸ ਕੋਲੋਂ ਇੱਕ ਪਿਸਟਲ 765 ਐਮਐਮ ਇੱਕ ਮੈਗਜ਼ੀਨ ਅਤੇ 2 ਰੌਂਦ ਜਿੰਦਾ ਇੱਕ ਆਈ20 ਕਾਰ ਬਰਾਮਦ ਹੋਈ। ਇਹ ਦੋਸੀ ਵਾਰ ਵਾਰ ਝਗੜੇ ਕਰਨ ਦਾ ਆਦੀ ਹੈ । ਇਸ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਕਰਨ ਦੇ ਕਾਫੀ ਮੁਕਦਮੇ ਦਰਜ਼ ਹਨ। ਇਸ ਨੂੰ ਕੋਟ ਵਿੱਚ ਪੇਸ਼ ਕਰਵਾਇਆ ਗਿਆ ਤੇ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ।