ਮਿੱਟੀ ਦੇ ਭਾਂਡੇ ਦੇ ਰਹੇ ਹਨ ਗਰਮੀ ਤੋਂ ਰਾਹਤ, ਜਾਣੋ ਕਿਵੇਂ - Pottery is relieving from heat
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15346141-1009-15346141-1653120727377.jpg)
ਹੁਸ਼ਿਆਰਪੁਰ: ਜਿੱਥੇ ਲਗਾਤਰ ਵੱਧ ਰਹੇ ਤਾਪਮਾਨ ਦੇ ਕਾਰਨ ਤਪਦੀ ਗਰਮੀ ਦੇ ਵਿੱਚ ਲੋਕ ਠੰਡੀਆਂ ਚੀਜਾਂ ਦਾ ਸਹਾਰਾ (Cold stuff) ਲੈ ਰਹੇ ਹਨ, ਉੱਥੇ ਹੀ ਇਸ ਤਪਦੀ ਗਰਮੀ ਦੇ ਵਿੱਚ ਮਿੱਟੀ ਦੇ ਬਣੇ ਹੋਏ ਬਰਤਨ ਬਰਦਾਨ ਸਾਬਤ ਹੋ ਰਹੇ ਹਨ। ਮਿੱਟੀ ਦੇ ਵੱਖ-ਵੱਖ ਕਿਸਮਾਂ ਦੇ ਬਣੇ ਹੋਏ ਬਰਤਨਾਂ ਵਿੱਚ ਰੱਖੇ ਪਾਣੀ ਦੇ ਵਿੱਚ ਜਿੱਥੇ ਸਿਹਤ ਲਈ ਜਰੂਰਤਮੰਦ ਦੇ ਤੱਤ ਮੌਜੂਦ ਹੁੰਦੇ ਹਨ। ਉੱਥੇ ਹੀ ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਪਾਣੀ ਠੰਡਾ (The water cools) ਹੋਣ ਕਾਰਨ ਗਰਮੀਆਂ ਵਿੱਚ ਬਰਦਾਨ ਸਾਬਤ ਹੋ ਰਿਹਾ ਹੈ। ਗੜ੍ਹਸ਼ੰਕਰ ਵਿੱਖੇ ਵੀ ਮਿੱਟੀ ਦੇ ਬਰਤਨਾਂ ਦੀ ਡਿਮਾਂਡ (Demand for pottery) ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।