ਬਾਦਲ ਪਰਿਵਾਰ ਨੇ ਪਾਈ ਵੋਟ, ਕੀਤੀ ਈਟੀਵੀ ਭਾਰਤ ਨਾਲ ਗੱਲਬਾਤ - ਲੰਬੀ
🎬 Watch Now: Feature Video
ਲੰਬੀ: ਪੰਜਾਬ ਵਿੱਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਪੈ ਰਹੀਆਂ ਹਨ ਜਿਸ ਦੇ ਤਹਿਤ ਲੰਬੀ ਵਿੱਚ ਵੋਟ ਪਾਉਣ ਲਈ ਬਾਦਲ ਪਰਿਵਾਰ ਵੀ ਪਹੁੰਚਿਆ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਲੰਬੀ ਵਿਖੇ ਪਾਈ ਵੋਟ। ਫ਼ਿਰੋਜ਼ਪੁਰ ਤੋ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਵੋਟ ਪਾਈ।