ਗੁਰਪ੍ਰੀਤ ਕਾਂਗੜ ਨੇ ਸੰਭਾਲਿਆ ਨਵੇਂ ਮੰਤਰਾਲੇ ਦਾ ਕਾਰਜਭਾਰ - gurpreet kangar
🎬 Watch Now: Feature Video
ਪੰਜਾਬ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਨਵੇਂ ਰੈਵਿਨਿਉ ਮੰਤਰਾਲੇ ਦੀ ਜਿੰਮੇਵਾਰੀ ਨੂੰ ਸੰਭਾਲ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗੜ ਦਾ ਮਹਿਕਮਾ ਬਦਲਿਆ ਸੀ।