ਘੱਗਰ ਦਾ ਕਹਿਰ ਚੌਥੇ ਦਿਨ ਵੀ ਜਾਰੀ - sangrur
🎬 Watch Now: Feature Video
ਘੱਗਰ ਦਰਿਆ 'ਚ ਪਾੜ ਪੈਣ ਨਾਲ ਸੰਗਰੂਰ ਦੇ ਲੋਕਾਂ ਦੀ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ। ਘੱਗਰ ਦਰਿਆ 'ਚ ਪਾੜ ਪੈਣ ਦੇ 4 ਦਿਨਾਂ ਦੇ ਬਾਅਦ ਵੀ ਪ੍ਰਸ਼ਾਸਨ ਪਾਣੀ ਨੂੰ ਰੋਕਣ ਵਿੱਚ ਅਸਫ਼ ਰਿਹਾ ਹੈ। ਹਾਲਤ ਇਹ ਹਨ ਕਿ ਇਹ ਪਾਣੀ ਹੁਣ ਸੜਕਾਂ 'ਤੇ ਆ ਗਿਆ ਹੈ। ਇਨ੍ਹਾਂ ਹੀ ਨਹੀਂ ਮੂਨਕ ਸ਼ਹਿਰ ਦੇ ਅੰਦਰ ਵੀ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ, ਜਿਸਦੇ ਚਲਦੇ ਲੋਕਾਂ ਦੀ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਚੁੱਕਿਆ ਹੈ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਛੇਤੀ ਹਾ ਹਾਲਾਤਾਂ 'ਤੇ ਕਾਬੂ ਪਾ ਲਿਆ ਜਾਵੇਗਾ।