ਪਟਿਆਲਾ ਦੇ 3 ਜੇਲ੍ਹ ਅਧਿਕਾਰੀਆਂ ਖਿਲਾਫ਼ FIR ਦਰਜ - ਕੇਂਦਰੀ ਸੁਧਾਰ ਜੇਲ੍ਹ
🎬 Watch Now: Feature Video
ਪਟਿਆਲਾ: ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਪਿਛਲੀ ਸ਼ਿਕਾਇਤ 'ਤੇ 3 ਜੇਲ੍ਹ ਅਧਿਕਾਰੀਆਂ ਖਿਲਾਫ਼ ਐਫਆਈਆਰ ਦਰਜ ਹੋਈ ਹੈ। ਪਟਿਆਲਾ ਪੁਲਿਸ ਦੇ ਡੀਐਸਪੀ ਮੋਹਿਤ ਮਲਹੋਤਰਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਜੋ ਪਹਿਲਾਂ ਤਾਇਨਾਤ ਸਨ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਤੇਜਾ ਸਿੰਘ ਅਤੇ ਹੈੱਡ ਵਾਰਡਨ ਪਰਮਜੀਤ ਸਿੰਘ ਨੇ ਤਿੰਨਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। 330 384 120 ਨੰਬਰ 75 ਤਹਿਤ ਤਫਤੀਸ਼ ਕਰ ਰਹੇ ਹਨ, ਸ਼ਿਕਾਇਤਕਰਤਾ ਵਿਸ਼ਾਲ ਸਿੰਘ ਦੀ ਸ਼ਿਕਾਇਤ 'ਤੇ ਇਹ 17 ਤਰੀਕ ਨੂੰ ਹੈੱਡ ਕੁਆਟਰ ਵੱਲੋਂ ਆਈ ਹੈ।