ਡਾਕਟਰ ਸਕਿਨ ਅੱਖਾਂ ਦੇ ਹਸਪਤਾਲ ਵੱਲੋਂ ਲਗਾਇਆ ਗਿਆ ਅੱਖਾਂ ਦਾਨ ਦਾ ਕੈਂਪ

By

Published : Sep 4, 2022, 9:09 PM IST

thumbnail
ਅੰਮ੍ਰਿਤਸਰ: ਅੱਖਾਂ ਦਾਨ ਮਹਾ ਦਾਨ ਸੰਕਲਪ ਦੇ ਤਹਿਤ ਅੰਮ੍ਰਿਤਸਰ ਦੇ ਡਾ. ਸਕੀਨ ਅੱਖਾਂ ਅਤੇ ਦੰਦਾਂ ਦੇ ਇਲਾਜ ਕੇਂਦਰ ਵਿਖੇ ਇੱਕ ਅੱਖਾਂ ਦਾਨ ਦਾ ਕੈਂਪ ਲਗਾਇਆ ਗਿਆ। ਜਿੱਥੇ ਸ਼ਹਿਰ ਦੀ ਸਨਮਾਨ ਯੋਗ ਹਸਤੀਆਂ ਇਸ ਕੈਂਪ ਦਾ ਹਿੱਸਾ ਬਣਨ ਪਹੁੰਚਿਆਂ ਅਤੇ ਅੱਖਾਂ ਦਾਨ ਕਰਨ ਦੇ ਮਹੱਤਵ ਨੂੰ ਸਮਝਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਸਕੀਨ ਸਿੰਘ ਨੇ ਦੱਸਿਆ ਕਿ ਅੱਖਾਂ ਦਾਨ ਮਹਾ ਦਾਨ ਦੇ ਬਰਾਬਰ ਹੈ ਅਸੀਂ ਇੱਕ ਵਾਰ ਅੱਖਾਂ ਦਾਨ ਕਰਨ ਤੋਂ ਬਾਅਦ ਦੋ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਦੇ ਸਕਦੇ ਹਾਂ। ਜਿਸ ਦੇ ਲਈ ਪਰਿਵਾਰਿਕ ਮੈਬਰਾਂ ਨੂੰ ਚਾਹੀਦਾ ਹੈ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਸਮਾਂ ਰਹਿੰਦਿਆਂ ਉਸ ਦੀਆ ਅੱਖਾਂ ਦਾਨ ਕਰਨ ਲਈ ਸਿਹਤ ਵਿਭਾਗ ਨੂੰ ਸੂਚਿਤ ਕਰ ਅੱਖਾਂ ਦਾਨ ਕਰਵਾਉਣ ਅਤੇ ਲੋਕਾਂ ਨੂੰ ਅੱਖਾਂ ਦੀ ਜਿੰਦਗੀ ਬਖਸ਼ਣ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.