ਕਰਤਾਰਪੁਰ ਲਾਂਘੇ ਲਈ ਰੱਖੀ ਗਈ ਐਂਟਰੀ ਫ਼ੀਸ ਹਟਾਈ ਜਾਵੇ: ਸੋਮ ਪ੍ਰਕਾਸ਼ - ntry fee for Kartarpur corridor should be removed
🎬 Watch Now: Feature Video
ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਲਗਾਈ ਗਈ ਫੀਸ 'ਤੇ ਭਾਰਤ ਵਿਚ ਜਿਥੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਚਿੰਤਾ ਜਾਹਿਰ ਕੀਤੀ ਹੈ ਉਨਾ ਕਿਹਾ ਕਿ ਇਸ ਤਰਾਂ ਕਦੇ ਨਹੀਂ ਹੋਇਆ ਕਿ ਕਿਸੇ ਧਾਰਮਿਕ ਸਥਾਨ 'ਤੇ ਦਰਸ਼ਨਾ ਲਈ ਫੀਸ ਰਾਖੀ ਹੋਵੇ। ਇਸ ਮੌਕੇ ਪਾਕਿਸਤਾਨ ਵੱਲੋਂ ਧਾਰਮਿਕ ਸਥਾਨ 'ਤੇ ਲਗਾਈ ਗਈ ਫੀਸ ਨੂੰ ਮੰਦਭਾਗਾ ਦੱਸਿਆ ਅਤੇ ਇਸ ਤੇ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਐਸਾ ਕਦੇ ਨਹੀਂ ਹੋਇਆ ਕਿ ਧਾਰਮਿਕ ਸਥਾਨ 'ਤੇ ਫੀਸ ਲਈ ਜਾਂਦੀ ਹੋਵੇ।