ਦਲ ਖਾਲਸਾ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ ਉਪਰ ਖਾਲਸਾਈ ਝੰਡਾ ਲਹਿਰਾਉਣ ਦੀ ਅਪੀਲ - dal khalsa appeal hoist khalsai flag
🎬 Watch Now: Feature Video
ਅੰਮ੍ਰਿਤਸਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਹੀ ਇਸ ਦੇ ਉਲਟ ਦਲ ਖਾਲਸਾ ਵੱਲੋਂ ਤਿਰੰਗੇ ਦੀ ਥਾਂ ਖਾਲਸਾਈ ਝੰਡਾ ਝੰਡਾ ਅਤੇ ਦਲ ਖਾਲਸਾ ਝੰਡਾ ਲਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹੁਣ ਤੱਕ ਵਿਤਕਰਾ ਕੀਤਾ ਗਿਆ। ਉਨ੍ਹਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਹੱਕ ਨਹੀਂ ਮਿਲਦੇ, ਇਸ ਲਈ ਉਹ ਤਿਰੰਗੇ ਦਾ ਵਿਰੋਧ ਕਰਦੇ ਹਨ। ਕੇਂਦਰ ਸਰਕਾਰ ਤਿਰੰਗੇ ਦੀ ਆੜ ਵਿੱਚ ਪੰਜਾਬ ਨਾਲ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਅਜੇ ਵੀ ਗੁਲਾਮ ਹਨ। ਇਸ ਲਈ ਸਾਰੇ ਸਿੱਖ ਖਾਲਸਾਈ ਝੰਡਾ ਲਹਿਰਾਉਣ।