thumbnail

By

Published : Jul 27, 2022, 9:18 PM IST

ETV Bharat / Videos

ਨੈਨੀਤਾਲ ਚਿੜੀਆਘਰ ਤੋਂ ਅੰਬਾਨੀ ਦੇ ਚਿੜੀਆਘਰ 'ਚ 2 ਬਾਘਾਂ ਦਾ ਤਬਾਦਲਾ, ਕਾਂਗਰਸ ਨੇ ਕਿਹਾ- ਉੱਤਰਾਖੰਡ ਤੋਂ ਸਭ ਕੁਝ ਲੈ ਲਓ

ਨੈਨੀਤਾਲ ਚਿੜੀਆਘਰ ਦੀ ਬਾਘਣ ਸ਼ਿਖਾ ਤੇ ਬਾਘ ਬੇਤਾਲ ਹੁਣ ਗੁਜਰਾਤ ਦੇ ਜਾਮਨਗਰ ਚਿੜੀਆਘਰ ਦਾ ਸ਼ਿੰਗਾਰ ਬਣਨਗੇ। ਰਿਲਾਇੰਸ ਇੰਡਸਟਰੀਜ਼ ਜਾਮਨਗਰ 'ਚ ਦੁਨੀਆ ਦਾ ਸਭ ਤੋਂ ਵੱਡਾ ਚਿੜੀਆਘਰ ਬਣਾਉਣ ਜਾ ਰਹੀ ਹੈ। ਜਿੱਥੇ ਨੈਨੀਤਾਲ ਤੋਂ 2 ਬਾਘਾਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਕਹਿੰਦੀ ਸਿਰਫ 2 ਬਾਘ ਕਿਉਂ ? ਉੱਤਰਾਖੰਡ ਤੋਂ ਸਭ ਕੁਝ ਲੈ ਲਓ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.